ਤਾਜ਼ਾ ਖ਼ਬਰਾਂ
ਜੇ ਤੁਹਾਡੇ ਕੋਲ ਮੀਡੀਆ ਸਬੰਧੀ ਕੋਈ ਸਵਾਲ ਹੈ, ਤਾਂ ਕਿਰਪਾ ਕਰਕੇ press@snap.com 'ਤੇ ਈਮੇਲ ਕਰੋ

ਇਸ ਸਾਲ ਆਸਟ੍ਰੇਲੀਆ ਦੀ ਸਰਕਾਰ ਨਵਾਂ ਕਾਨੂੰਨ, 'ਸੋਸ਼ਲ ਮੀਡੀਆ ਘੱਟੋ-ਘੱਟ ਉਮਰ ਕਾਨੂੰਨ' ਨੂੰ ਲਾਗੂ ਕਰ ਰਹੀ ਹੈ, ਜੋ ਉਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਨੂੰ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਤੱਕ ਸੀਮਿਤ ਕਰਦਾ ਹੈ, ਜਿਨ੍ਹਾਂ ਨੂੰ ਉਹ ਸੋਸ਼ਲ ਮੀਡੀਆ ਮੰਨਦੇ ਹਨ।
ਨਵੀਂ ਖੋਜ ਦੇ ਅਨੁਸਾਰ ਵੱਡੀ ਗਿਣਤੀ ਵਿੱਚ ਕਿਸ਼ੋਰ ਆਨਲਾਈਨ ਜੋਖਮ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਮਾਪਿਆਂ, ਦੋਸਤਾਂ, ਭੈਣਾਂ-ਭਰਾਵਾਂ ਅਤੇ ਹੋਰ ਭਰੋਸੇਯੋਗ ਲੋਕਾਂ ਨਾਲ ਵਿਚਾਰ ਕਰ ਰਹੇ ਹਨ – ਜੋ ਬਹੁਤ ਹੀ ਚੰਗੀ ਗੱਲ ਹੈ।
ਅੱਜ, ਜੈਨੀਫਰ ਸਟਾਊਟ, ਸਾਡੀ SVP, ਗਲੋਬਲ ਨੀਤੀ ਅਤੇ ਪਲੇਟਫ਼ਾਰਮ ਸੰਚਾਲਨ, ਦੇਸ਼ ਦੇ ਸੋਸ਼ਲ ਮੀਡੀਆ 'ਤੇ ਘੱਟੋ-ਘੱਟ ਉਮਰ ਦੇ ਕਾਨੂੰਨ ਬਾਰੇ ਚਰਚਾ ਕਰਨ ਲਈ ਆਸਟ੍ਰੇਲੀਆਈ ਸੰਸਦ ਵਿੱਚ ਗਵਾਹੀ ਦੇਣ ਲਈ Meta ਅਤੇ TikTok ਨਾਲ ਸ਼ਾਮਲ ਹੋਏ। ਤੁਸੀਂ ਜੈਨੀਫਰ ਦਾ ਸ਼ੁਰੂਆਤੀ ਬਿਆਨ ਹੇਠਾਂ ਪੜ੍ਹ ਸਕਦੇ ਹੋ।
Snap ਨੇ ਹਾਲ ਹੀ ਵਿੱਚ ਸਾਡੇ ਉਦਘਾਟਨੀ ਅਮਰੀਕੀ ਸਮੂਹ ਨਾਲ ਡਿਜੀਟਲ ਤੰਦਰੁਸਤੀ ਲਈ ਕੌਂਸਲ (CDWB) ਪ੍ਰੋਗਰਾਮ ਦੀ ਸਾਡੀ ਪਾਇਲਟ ਕੌਂਸਲ ਨੇਪਰੇ ਚਾੜ੍ਹੀ। ਪਿਛਲੇ ਸਾਲ ਦੌਰਾਨ ਇਨ੍ਹਾਂ 18 ਕਿਸ਼ੋਰਾਂ - ਅਤੇ ਉਨ੍ਹਾਂ ਦੇ ਪਰਿਵਾਰਾਂ - ਨੇ ਮਹੱਤਵਪੂਰਨ ਅੰਦਰੂਨੀ-ਝਾਤਾਂ ਦਿੱਤੀਆਂ ਅਤੇ ਉਹ ਵਧੇਰੇ ਅਸਰਦਾਰ ਆਨਲਾਈਨ ਸੁਰੱਖਿਆ ਅਤੇ ਤੰਦਰੁਸਤੀ ਦੇ ਰਾਜਦੂਤ ਬਣ ਗਏ।
ਅਸੀਂ ਡਿਜੀਟਲ ਤੰਦਰੁਸਤੀ ਲਈ Snap ਦੀ ਪਹਿਲੀ ਆਸਟ੍ਰੇਲੀਆਈ ਕੌਂਸਲ ਦੇ ਮੈਂਬਰਾਂ ਨੂੰ ਪੇਸ਼ ਕਰਦੇ ਹੋਏ ਉਤਸ਼ਾਹਤ ਹਾਂ, ਜੋ ਅਜਿਹਾ ਪ੍ਰੋਗਰਾਮ ਹੈ ਜੋ ਪੂਰੇ ਆਸਟ੍ਰੇਲੀਆ ਦੇ ਕਿਸ਼ੋਰਾਂ ਤੋਂ ਡਿਜੀਟਲ ਜੀਵਨ ਦੀ ਹਾਲਤ ਅਤੇ ਸੁਰੱਖਿਅਤ ਅਤੇ ਵਧੇਰੇ ਸਮਰੱਥ ਆਨਲਾਈਨ ਤਜ਼ਰਬੇ ਬਣਾਉਣ ਲਈ ਉਨ੍ਹਾਂ ਦੇ ਵਿਚਾਰਾਂ ਬਾਰੇ ਸੁਣਨ ਲਈ ਤਿਆਰ ਕੀਤਾ ਗਿਆ ਹੈ।
Snap Snapchat ਭਾਈਚਾਰੇ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਵਚਨਬੱਧ ਹੈ। ਸਾਡਾ ਉਦੇਸ਼ ਵਰਤੋਂਕਾਰਾਂ ਨੂੰ ਡਿਜੀਟਲ ਮਾਹੌਲ ਵਿੱਚ ਫੈਲੇ ਆਨਲਾਈਨ ਜੋਖਮਾਂ ਅਤੇ ਸੰਭਾਵਿਤ ਨੁਕਸਾਨਾਂ ਤੋਂ ਬਚਾਉਣ ਵਿੱਚ ਮਦਦ ਕਰਨਾ ਹੈ, ਜਿਸ ਵਿੱਚ ਬੱਚਿਆਂ ਸੰਬੰਧੀ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEA) ਨਾਲ ਜੁੜੇ ਘਿਣਾਉਣੇ ਅਪਰਾਧ ਸ਼ਾਮਲ ਹਨ। Snap Snapchat ਐਪ ਵਿੱਚ ਸਰਗਰਮ-ਪਛਾਣ ਅਤੇ ਪ੍ਰਤੀਕਿਰਿਆਸ਼ੀਲ-ਜਵਾਬ ਉਪਾਵਾਂ ਨੂੰ ਲਾਗੂ ਕਰਕੇ ਸਾਲਾਂ ਤੋਂ ਇਸ ਗੈਰ-ਕਾਨੂੰਨੀ ਸਮੱਗਰੀ ਅਤੇ ਘਿਣਾਉਣੇ ਅਪਰਾਧਿਕ ਵਤੀਰੇ ਦੇ ਵਿਰੁੱਧ ਲੜ ਰਿਹਾ ਹੈ। ਪਿਛਲੇ ਸਾਲ ਵਿੱਚ ਅਸੀਂ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਵਿੱਚ ਮਦਦ ਕਰਨ ਦੇ ਇਰਾਦੇ ਨਾਲ ਸਾਡੀਆਂ ਸੰਬੰਧਿਤ ਨੀਤੀਆਂ ਅਤੇ ਪ੍ਰਕਿਰਿਆਵਾਂ ਵਿੱਚ ਵਾਧੂ ਤਬਦੀਲੀਆਂ ਕੀਤੀਆਂ ਹਨ। ਅਸੀਂ ਇੱਥੇ ਉਸ ਕੰਮ ਬਾਰੇ ਹੋਰ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹਾਂ।
ਅਸੀਂ ਡਿਜੀਟਲ ਤੰਦਰੁਸਤੀ ਲਈ Snap ਦੀ ਪਹਿਲੀ ਯੂਰਪੀ ਕੌਂਸਲ ਦੇ ਮੈਂਬਰਾਂ ਨੂੰ ਪੇਸ਼ ਕਰਦੇ ਹੋਏ ਉਤਸ਼ਾਹਤ ਹਾਂ, ਜੋ ਅਜਿਹਾ ਪ੍ਰੋਗਰਾਮ ਹੈ ਜੋ ਪੂਰੇ ਯੂਰਪ ਦੇ ਕਿਸ਼ੋਰਾਂ ਨੂੰ ਇਕੱਠਾ ਕਰਦਾ ਹੈ ਤਾਂ ਜੋ ਉਨ੍ਹਾਂ ਤੋਂ ਉਨ੍ਹਾਂ ਦੀ ਆਨਲਾਈਨ ਜ਼ਿੰਦਗੀ ਬਾਰੇ ਵਿਚਾਰ ਸਿੱਧੇ ਸੁਣੇ ਜਾਣ, ਜਿਸ ਵਿੱਚ ਸ਼ਾਮਲ ਹੈ ਕਿ ਉਹ ਕਿਸ ਚੀਜ਼ ਦਾ ਆਨੰਦ ਲੈਂਦੇ ਹਨ ਅਤੇ ਉਨ੍ਹਾਂ ਨੂੰ ਕਿਸ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
We are thrilled to announce that we have selected the members of Snap’s new Councils for Digital Well-Being (CDWB) in Europe and Australia.
ਇਵਾਨ ਸਪੀਗਲ ਦਾ ਇਹ ਲੇਖ 1 ਮਈ 2025 ਨੂੰ The Hill ਵਿੱਚ ਪ੍ਰਕਾਸ਼ਿਤ ਹੋਇਆ।
ਅੱਜ, ਅਸੀਂ ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ ਮਨਾ ਰਹੇ ਹਾਂ, ਜੋ ਫੈਂਟਾਨਿਲ ਦੇ ਖ਼ਤਰਿਆਂ ਅਤੇ ਫੈਂਟਾਨਿਲ ਨਾਲ ਸੰਬੰਧਿਤ ਮੌਤਾਂ ਨੂੰ ਰੋਕਣ ਵਿੱਚ ਮਦਦ ਕਰਨ ਲਈ ਇਕੱਠੇ ਕੰਮ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਨ ਦਾ ਅਹਿਮ ਸਮਾਂ ਹੈ।
ਇੱਕ ਸਾਲ ਪਹਿਲਾਂ ਅੱਜ Snap ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (DHS) ਵਿੱਚ ਸ਼ਾਮਲ ਹੋ ਕੇ "Know2Protect" ਨੂੰ ਸ਼ੁਰੂ ਕੀਤਾ ਜੋ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEA) ਦੇ ਖ਼ਤਰਿਆਂ ਬਾਰੇ ਆਪਣੀ ਕਿਸਮ ਦੀ ਪਹਿਲੀ ਜਨਤਕ ਜਾਗਰੂਕਤਾ ਮੁਹਿੰਮ ਹੈ। 2025 ਵਿੱਚ ਅਸੀਂ ਇਹਨਾਂ ਕੋਸ਼ਿਸ਼ਾਂ ਨੂੰ ਹੋਰ ਵੀ ਜ਼ਿਆਦਾ ਵਧਾਉਣ ਅਤੇ DHS ਨੂੰ ਸਹਿਯੋਗ ਦੇਣ ਵਾਸਤੇ ਕੰਮ ਕਰਨ ਲਈ ਨੌਜਵਾਨਾਂ, ਮਾਪਿਆਂ, ਸਕੂਲ ਅਧਿਕਾਰੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਬੱਚਿਆਂ ਅਤੇ ਕਿਸ਼ੋਰਾਂ 'ਤੇ ਅਸਰ ਪਾਉਣ ਵਾਲੇ ਜਿਨਸੀ ਨੁਕਸਾਨਾਂ ਬਾਰੇ ਜਾਗਰੂਕ ਕਰਨ ਅਤੇ ਸਮਰੱਥ ਬਣਾਉਣ ਲਈ ਕੰਮ ਕਰਨ ਲਈ ਸਹਿਯੋਗ ਦੇਵਾਂਗੇ।
At Snap, protecting our community — especially our younger users — is our highest priority. The TAKE IT DOWN Act aligns with and complements our ongoing efforts to stop bad actors from distributing NCII and child sexual exploitation and abuse imagery (CSEAI) online.