ਖ਼ਬਰ ਪੁਰਾਲੇਖ 2023
ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸਹਿਯੋਗ ਲਈ Snap ਦੀ ਵਚਨਬੱਧਤਾ
19 ਦਸੰਬਰ 2023
ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਸਾਡੀ ਕਨੂੰਨੀ ਅਮਲਕੀਰਨ ਕਾਰਵਾਈਆਂ ਵਾਲੀ ਟੀਮ ਨੇ ਸਾਡੇ ਤੀਜੇ ਸਾਲਾਨਾ ਕਨੂੰਨੀ ਅਮਲੀਕਰਨ ਸੰਮੇਲਨ ਲਈ ਸੰਘੀ, ਰਾਜ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ 3,300 ਤੋਂ ਵੱਧ ਮੈਂਬਰਾਂ ਨੂੰ ਇਕੱਠੇ ਕੀਤਾ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ Snapchat ਕਿਵੇਂ ਕੰਮ ਕਰਦੀ ਹੈ ਅਤੇ ਸਾਡੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਵਿਸ਼ਵ ਦਿਆਲਤਾ ਦਿਵਸ 'ਤੇ ਆਦਰ ਅਤੇ ਹਮਦਰਦੀ ਦਿਖਾਉਣਾ
13 ਨਵੰਬਰ, 2023
ਅੱਜ ਵਿਸ਼ਵ ਦਿਆਲਤਾ ਦਿਵਸ ਹੈ ਅਤੇ ਸਕਾਰਾਤਮਕ ਵਿਚਾਰਾਂ ਅਤੇ ਕੰਮਾਂ ਨੂੰ ਵਧਾਵਾ ਦੇਣ ਲਈ, ਆਨਲਾਈਨ ਅਤੇ ਆਫਲਾਈਨ ਦੋਵਾਂ ਕਿਸਮਾਂ ਦੀਆਂ ਸਾਰੀਆਂ ਪਰਸਪਰ ਕ੍ਰਿਆਵਾਂ ਵਿੱਚ ਸਤਿਕਾਰ, ਹਮਦਰਦੀ ਅਤੇ ਦਿਆਲਤਾ ਨਾਲ ਅਗਵਾਈ ਕਰਨ ਨਾਲੋਂ ਬਿਹਤਰ ਸਮਾਂ ਹੋਰ ਕੀ ਹੋ ਸਕਦਾ ਹੈ।
2023 ਦੇ ਪਹਿਲੇ ਅੱਧ ਲਈ ਸਾਡੀ ਪਾਰਦਰਸ਼ਤਾ ਰਿਪੋਰਟ
25 ਅਕਤੂਬਰ 2023
ਅੱਜ, ਅਸੀਂ ਆਪਣੀ ਨਵੀਂ ਪਾਰਦਰਸ਼ਤਾ ਰਿਪੋਰਟ ਜਾਰੀ ਕਰ ਰਹੇ ਹਾਂ ਜੋ ਕਿ 2023 ਦੇ ਪਹਿਲੇ ਅੱਧ ਦੇ ਸਮੱਗਰੀ ਮਾਮਲਿਆਂ ਦੀ ਜਾਣਕਾਰੀ ਦਿੰਦੀ ਹੈ।
ਸਾਡੇ ਭਾਈਚਾਰੇ ਦੀ ਸੁਰੱਖਿਆ ਲਈ ਨਵੇਂ ਸੁਰੱਖਿਆ ਉਪਾਵਾਂ ਨੂੰ ਪੇਸ਼ ਕਰਨਾ
ਸਤੰਬਰ 7, 2023
ਅੱਜ ਅਸੀਂ 13-17 ਸਾਲ ਦੇ ਬੱਚਿਆਂ ਨੂੰ ਸੰਭਾਵੀ ਔਨਲਾਈਨ ਖਤਰਿਆਂ ਤੋਂ ਬਚਾਉਣ ਲਈ ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕਰ ਰਹੇ ਹਾਂ।
AI ਮਾਹਰ Snap ਦੇ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਸ਼ਾਮਲ ਹੋਏ ਹਨ
31 ਜੁਲਾਈ 2023
ਸਾਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦੋ AI ਮਾਹਿਰ ਸਾਡੇ ਬੋਰਡ ਵਿੱਚ ਸ਼ਾਮਲ ਹੋਏ ਅਤੇ ਪਿਛਲੇ ਮਹੀਨੇ ਸਾਡੀ ਨਵੀਂ SAB ਦੀ ਪਹਿਲੀ ਵਿਅਕਤੀਗਤ ਬੈਠਕ ਵਿੱਚ ਭਾਗ ਲਿਆ।
ਯੂਰਪ ਅਤੇ ਯੂਕੇ ਵਿੱਚ ਸਾਡੀ ਇਸ਼ਤਿਹਾਰਬਾਜ਼ੀ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ
24 ਜੁਲਾਈ 2023
ਯੂਰਪੀਅਨ ਡਿਜੀਟਲ ਸਰਵਿਸਜ਼ ਐਕਟ (DSA) ਅਤੇ ਸੰਬੰਧਿਤ ਯੂਕੇ ਨਿਯਮਾਂ ਦੇ ਨਾਲ ਸਾਡੇ ਤਾਮੀਲ ਪ੍ਰੋਗਰਾਮ ਦੇ ਹਿੱਸੇ ਵਜੋਂ, 14 ਅਗਸਤ ਤੋਂ ਸ਼ੁਰੂ ਕਰਕੇ, ਅਸੀਂ EU ਅਤੇ UK ਵਿੱਚ 18 ਸਾਲ ਤੋਂ ਘੱਟ ਉਮਰ ਦੇ Snapchatters ਨੂੰ ਇਸ਼ਤਿਹਾਰ ਦਿਖਾਉਣ ਦੇ ਸਾਡੇ ਤਰੀਕੇ ਵਿੱਚ ਤਬਦੀਲੀਆਂ ਨੂੰ ਲਾਗੂ ਕਰਾਂਗੇ।
2022 ਦੀ ਦੂਜੀ ਛਿਮਾਹੀ ਲਈ ਸਾਡੀ ਪਾਰਦਰਸ਼ਤਾ ਰਿਪੋਰਟ
23 ਜੂਨ 2023
ਅਸੀਂ ਹਾਲ ਹੀ ਵਿੱਚ ਆਪਣੀ ਤਾਜ਼ਾ ਪਾਰਦਰਸ਼ਤਾ ਰਿਪੋਰਟ ਜਾਰੀ ਕੀਤੀ ਹੈ, ਜੋ 2022 ਦੀ ਪਹਿਲੀ ਛਿਮਾਹੀ ਮੁਤਾਬਕ ਜਾਣਕਾਰੀ ਦਿੰਦੀ ਹੈ।
ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ: ਯੂ.ਐੱਸ. ਫੈਂਟਾਨਿਲ ਸੰਕਟ ਨਾਲ ਨਿਪਟਣ ਲਈ ਸਾਡੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਿਆ ਜਾ ਰਿਹਾ ਹੈ
9 ਮਈ 2023
ਕਿਉਂਕਿ ਅਸੀਂ ਗਹਿਰੇ ਦੁੱਖ ਨਾਲ ਦੂਜੇ ਸਾਲਾਨਾ ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ ਵਿੱਚ ਹਿੱਸਾ ਲੈ ਰਹੇ ਹਾਂ, ਇਸ ਲਈ ਅਸੀਂ ਸਾਡੇ ਭਾਈਚਾਰੇ ਨੂੰ ਸਾਡੇ ਚੱਲ ਰਹੇ ਕੰਮ ਬਾਰੇ ਤਾਜ਼ਾ ਜਾਣਕਾਰੀ ਦੇਣਾ ਚਾਹੁੰਦੇ ਸੀ।
ਵਿਆਖਿਆਕਾਰ - My AI ਅਤੇ ਟਿਕਾਣਾ ਸਾਂਝਾਕਰਨ
25 ਅਪ੍ਰੈਲ 2023
ਪਿਛਲੇ ਹਫ਼ਤੇ ਅਸੀਂ ਐਲਾਨ ਕੀਤਾ ਕਿ My AI, ਸਾਡਾ AI ਸੰਚਾਲਿਤ ਚੈਟਬੋਟ, Snapchat ਭਾਈਚਾਰੇ ਲਈ ਪੇਸ਼ ਕੀਤਾ ਜਾ ਰਿਹਾ ਹੈ। Snapchatters ਦੀਆਂ ਸ਼ੁਰੂਆਤੀ ਪ੍ਰਤਿਕਿਰਿਆਵਾਂ ਵੇਖਣਾ ਦਿਲਚਸਪ ਰਿਹਾ ਅਤੇ ਅਸੀਂ My AI ਨੂੰ ਹੋਰ ਬਿਹਤਰ ਬਣਾਉਣ ਵਾਸਤੇ ਉਨ੍ਹਾਂ ਦੇ ਫੀਡਬੈਕ ਲਈ ਧੰਨਵਾਦੀ ਹਾਂ...
My AI ਅਤੇ ਨਵੇਂ ਸੁਰੱਖਿਆ ਸੁਧਾਰਾਂ ਤੋਂ ਸ਼ੁਰੂਆਤੀ ਸਿੱਖਿਆ
4 ਅਪ੍ਰੈਲ 2023
My AI ਨੂੰ ਬਿਹਤਰ ਬਣਾਉਣ ਲਈ ਸਾਡੇ ਸਾਂਝੇ ਕੰਮ ਦੇ ਹਿੱਸੇ ਵਜੋਂ, ਅਸੀਂ ਕੁਝ ਸੁਰੱਖਿਆ ਸੁਧਾਰਾਂ ਬਾਰੇ ਅੱਪਡੇਟ ਸਾਂਝਾ ਕਰਨਾ ਚਾਹੁੰਦੇ ਹਾਂ ਜੋ ਅਸੀਂ ਹਾਲ ਹੀ ਵਿੱਚ ਸਾਡੀਆਂ ਸਿੱਖਿਆਵਾਂ ਦੇ ਨਤੀਜੇ ਵਜੋਂ ਲਾਗੂ ਕੀਤੇ ਹਨ — ਨਵੇਂ ਔਜ਼ਾਰਾਂ ਸਮੇਤ ਜਿਨ੍ਹਾਂ ਨੂੰ ਅਸੀਂ ਅਮਲ ਵਿੱਚ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ...
Snap ਦੇ ਸੁਰੱਖਿਆ ਸਲਾਹਕਾਰ ਬੋਰਡ ਲਈ AI ਮਾਹਰਾਂ ਦੀ ਮੰਗ
31 ਮਾਰਚ 2023
ਅੱਜ ਤੋਂ, ਅਸੀਂ ਸਾਡੇ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਸ਼ਾਮਲ ਹੋਣ ਅਤੇ AI ਦੀ ਵਿਸ਼ੇਸ਼ ਮੁਹਾਰਤ ਵਾਲੇ ਗਿਆਨ ਨੂੰ ਲਿਆਉਣ ਵਾਸਤੇ ਕੁਝ ਕੁ ਮਾਹਰਾਂ ਲਈ ਅਰਜ਼ੀਆਂ ਸਵੀਕਾਰ ਕਰ ਰਹੇ ਹਾਂ...
ਪੇਸ਼ ਕਰਦੇ ਹਾਂ ਪਰਿਵਾਰ ਕੇਂਦਰ ਦੇ ਸਮੱਗਰੀ ਕੰਟਰੋਲ
14 ਮਾਰਚ 2023
ਅੱਜ, ਅਸੀਂ ਪਰਿਵਾਰ ਕੇਂਦਰ ਲਈ ਸਾਡੀ ਨਵੀਨਤਮ ਵਿਸ਼ੇਸ਼ਤਾ, ਸਮੱਗਰੀ ਕੰਟਰੋਲਾਂ, ਨੂੰ ਪੇਸ਼ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ, ਜਿਸ ਨਾਲ ਮਾਂ-ਪਿਓ Snapchat 'ਤੇ ਉਨ੍ਹਾਂ ਦੇ ਕਿਸ਼ੋਰਾਂ ਵੱਲੋਂ ਵੇਖੀ ਜਾਂਦੀ ਸਮੱਗਰੀ ਦੀ ਕਿਸਮ ਨੂੰ ਸੀਮਤ ਕਰ ਸਕਦੇ ਹਨ...
ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ ਨਾਲ ਜਾਣ-ਪਛਾਣ
6 ਫ਼ਰਵਰੀ 2023
ਸੁਰੱਖਿਅਤ ਇੰਟਰਨੈਟ ਦਿਵਸ ਦੀ 20 ਵੀਂ ਵਰ੍ਹੇਗੰਢ 'ਤੇ ਅਸੀਂ ਆਪਣੀ ਪਹਿਲੀ ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ ਜਾਰੀ ਕਰ ਰਹੇ ਹਾਂ, ਜੋ ਨਵੀਂ ਪੀੜ੍ਹੀ ਦੀ ਆਨਲਾਈਨ ਮਨੋਵਿਗਿਆਨਕ ਤੰਦਰੁਸਤੀ ਦਾ ਮਾਪ ਹੈ...
ਡੇਟਾ ਪਰਦੇਦਾਰੀ ਦਿਵਸ: Snap ਦੇ ਨਵੇਂ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ ਅਤੇ ਪਰਦੇਦਾਰੀ ਸੈਟਿੰਗਾਂ ਬਾਰੇ ਹੋਰ ਜਾਣੋ
26 ਜਨਵਰੀ 2023
ਡੈਟਾ ਪਰਦੇਦਾਰੀ ਦਿਵਸ ਦੇ ਸਨਮਾਨ ਵਿੱਚ, ਅਸੀਂ ਹਾਲ ਹੀ ਵਿੱਚ ਆਪਣਾ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ – values.snap.com - ਨੂੰ ਲਾਂਚ ਕੀਤਾ ਹੈ, ਜਿਸ ਵਿੱਚ ਸਾਡੀ ਸਾਰੀ ਪਰਦੇਦਾਰੀ ਅਤੇ ਸੁਰੱਖਿਆ ਸਮੱਗਰੀ ਅਤੇ ਨੀਤੀਆਂ ਇੱਕ ਥਾਂ 'ਤੇ ਮੌਜੂਦ ਹਨ...
ਅਸੀਂ ਕਨੂੰਨ ਲਾਗੂ ਕਰਨ ਵਾਲੀਆਂ ਅਥਾਰਟੀਆਂ ਨਾਲ ਮਿਲ ਕੇ ਕਿਵੇਂ ਕੰਮ ਕਰਦੇ ਹਾਂ
24 ਜਨਵਰੀ 2023
ਇਸ ਪੋਸਟ ਵਿੱਚ, ਅਸੀਂ ਕਿਵੇਂ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਅਥਾਰਟੀਆਂ ਨਾਲ ਮਿਲ ਕੇ ਕੰਮ ਕਰਦੇ ਹਾਂ, ਇਸ ਬਾਰੇ ਕੁਝ ਲਾਹੇਵੰਦ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ।