ਸਾਡੇ ਕਾਨੂੰਨ ਲਾਗੂ ਕਰਨ ਦੇ ਸੰਚਾਲਨਾਂ ਵਿੱਚ ਨਿਵੇਸ਼ ਅਤੇ ਉਨ੍ਹਾਂ ਦਾ ਵਿਸਤਾਰ
2 ਦਸੰਬਰ 2021
ਜਦੋਂ ਅਸੀਂ ਪਹਿਲੀ ਵਾਰ ਇਸ ਬਲੌਗ ਨੂੰ ਲਾਂਚ ਕੀਤਾ, ਅਸੀਂ ਸਮਝਾਇਆ ਕਿ ਸਾਡੇ ਟੀਚਿਆਂ ਵਿੱਚੋਂ ਇੱਕ ਉਨ੍ਹਾਂ ਬਹੁਤ ਸਾਰੇ ਹਿੱਸੇਦਾਰਾਂ ਨਾਲ ਗੱਲ ਕਰਨ ਲਈ ਬਿਹਤਰ ਕੰਮ ਕਰਨਾ ਸੀ, ਜੋ ਸਾਡੇ ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਦੀ ਗੰਭੀਰਤਾ ਨਾਲ ਪਰਵਾਹ ਕਰਦੇ ਹਨ...
2021 ਦੇ ਪਹਿਲੇ ਅੱਧ ਲਈ ਸਾਡੀ ਪਾਰਦਰਸ਼ਤਾ ਰਿਪੋਰਟ
22 ਨਵੰਬਰ 2021
ਅੱਜ, ਅਸੀਂ 2021 ਦੇ ਪਹਿਲੇ ਅੱਧ ਲਈ ਆਪਣੀ ਪਾਰਦਰਸ਼ਤਾ ਰਿਪੋਰਟ ਜਾਰੀ ਕਰ ਰਹੇ ਹਾਂ, ਜੋ ਇਸ ਸਾਲ 1 ਜਨਵਰੀ ਤੋਂ 30 ਜੂਨ ਤੱਕ ਦੀ ਮਿਆਦ ਵਿਚਲੀ ਜਾਣਕਾਰੀ ਦਿੰਦੀ ਹੈ। ਹਾਲੀਆਂ ਰਿਪੋਰਟਾਂ ਮੁਤਾਬਕ, ਇਸ ਅੰਕ ਵਿੱਚ ਉਲੰਘਣਾਵਾਂ ਬਾਰੇ ਡੇਟਾ ਸਾਂਝਾ ਕੀਤਾ ਗਿਆ...
Snapchatters ਦੀ ਸਾਡੇ—ਅਤੇ ਉਨ੍ਹਾਂ—ਦੇ ਭਵਿੱਖ ਨੂੰ ਡਿਜ਼ਾਈਨ ਕਰਨ ਲਈ ਵਿਚਾਰ ਸਾਂਝੇ ਕਰਨ ਅਤੇ ਭੂਮਿਕਾ ਨਿਭਾਉਣ ਦੀ ਸਮਰੱਥਾ
29 ਅਕਤੂਬਰ 2021
ਅੱਜ, ਨਾਈਟ ਫਾਊਂਡੇਸ਼ਨ ਦੇ ਆਭਾਸੀ ਗੋਸ਼ਟੀ ਪਾਠਾਂ ਵਿੱਚ ਫਸਟ ਇੰਟਰਨੈੱਟ ਏਜਜ਼ ਦੇ ਹਿੱਸੇ ਵਜੋਂ, Snap ਦੇ CEO ਈਵਾਨ ਸਪੀਗਲ ਨੇ ਉਸ ਤਕਨਾਲੋਜੀ 'ਤੇ ਲੇਖ ਪ੍ਰਕਾਸ਼ਿਤ ਕੀਤਾ, ਜੋ ਤਕਨਾਲੋਜੀ ਅਸੀਂ ਨੌਜਵਾਨਾਂ ਲਈ ਆਸਾਨ ਬਣਾਉਣ ਲਈ ਬਣਾ ਰਹੇ ਹਾਂ...
ਸੈਨੇਟ ਕਾਂਗਰਸ ਦੀ ਗਵਾਹੀ - ਸੁਰੱਖਿਆ, ਪਰਦੇਦਾਰੀ ਅਤੇ ਤੰਦਰੁਸਤੀ ਲਈ ਸਾਡਾ ਨਜ਼ਰੀਆ
26 ਅਕਤੂਬਰ 2021
ਅੱਜ, ਸਾਡੀ ਗਲੋਬਲ ਜਨਤਕ ਨੀਤੀ ਦੀ ਵਾਇਸ ਪ੍ਰੈਜੀਡੈਂਟ ਜੈਨੀਫ਼ਰ ਸਟੌਟ, ਖਪਤਕਾਰ ਸੁਰੱਖਿਆ, ਉਤਪਾਦ ਸੁਰੱਖਿਆ ਅਤੇ ਡੇਟਾ ਬਾਰੇ ਸਬੂਤ ਦੇਣ ਲਈ ਸੈਨੇਟ ਵਣਜ ਕਮੇਟੀ ਦੀ ਉਪ-ਕਮੇਟੀ ਦੇ ਸਾਹਮਣੇ ਹੋਰ ਤਕਨੀਕੀ ਪਲੇਟਫਾਰਮਾਂ ਨਾਲ ਸ਼ਾਮਲ ਹੋਏ...
ਫੈਂਟਾਨਿਲ ਸੰਕਟ 'ਤੇ Snap ਦੀ ਪ੍ਰਤੀਕਿਰਿਆ
7 ਅਕਤੂਬਰ 2021
ਫੈਂਟਾਨਿਲ ਵਾਲੇ ਨਸ਼ਿਆਂ ਨੇ ਹਾਲ ਦੇ ਸਾਲਾਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਨਸ਼ੇ ਦੀ ਵਾਧੂ ਮਾਤਰਾ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਖਤਰਨਾਕ ਵਾਧਾ ਕੀਤਾ। ਫੈਂਟਾਨਾਇਲ ਸ਼ਕਤੀਸ਼ਾਲੀ ਓਪੀਔਡ ਹੈ, ਜਿਸਦੀ ਰੇਤੇ ਦੇ ਦਾਣੇ ਜਿੰਨੀ ਮਾਤਰਾ ਵੀ ਘਾਤਕ ਹੈ। ਨਸ਼ਾ...
ਝੂਠੀ ਜਾਣਕਾਰੀ ਦੇ ਫ਼ੈਲਣ ਨੂੰ ਰੋਕਣ ਲਈ ਸਾਡਾ ਨਜ਼ਰੀਆ
9 ਅਗਸਤ 2021
ਜਿਵੇਂ ਕਿ ਦੁਨੀਆ ਕੋਵਿਡ-19 ਮਹਾਮਾਰੀ ਦੇ ਨਵੀਨਤਮ ਰੂਪਾਂ ਨਾਲ ਜੂਝ ਰਹੀ ਹੈ, ਇਸ ਲਈ ਸਟੀਕ, ਭਰੋਸੇਯੋਗ ਜਾਣਕਾਰੀ ਤੱਕ ਆਮ ਜਨਤਾ ਦੀ ਪਹੁੰਚ ਯਕੀਨੀ ਬਣਾਉਣਾ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ। ਝੂਠੀ ਜਾਣਕਾਰੀ ਦਾ ਤੇਜ਼ੀ ਨਾਲ ਫੈਲਾਅ...
ਫੈਂਟਾਨਿਲ ਦੇ ਖ਼ਤਰਿਆਂ ਬਾਰੇ Snapchatters ਲਈ ਸਿੱਖਿਆ
19 ਜੁਲਾਈ 2021
ਪਿਛਲੇ ਹਫਤੇ, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (CDC) ਨੇ ਨਵਾਂ ਡੇਟਾ ਪ੍ਰਕਾਸ਼ਿਤ ਕੀਤਾ, ਜੋ ਦਰਸਾਉਂਦਾ ਹੈ ਕਿ ਅਮਰੀਕਾ ਵਿੱਚ ਵੱਧ ਮਾਤਰਾ ਵਿੱਚ ਨਸ਼ਾ ਕਰਨ ਨਾਲ ਹੋਣ ਵਾਲੀਆਂ ਮੌਤਾਂ ਰਿਕਾਰਡ ਪੱਧਰ ਤੱਕ ਵੱਧ ਗਈਆਂ ਹਨ - 2020 ਵਿੱਚ 30% ਤੋਂ ਵੱਧ ਅਤੇ...
ਔਨਲਾਈਨ ਨਫ਼ਰਤ ਨਾਲ ਨਜਿੱਠਣ ਲਈ ਸਾਡਾ ਕੰਮ
16 ਜੁਲਾਈ 2021
ਯੂਰੋ 2020 ਫਾਈਨਲ ਤੋਂ ਬਾਅਦ ਕਈ ਔਨਲਾਈਨ ਪਲੇਟਫਾਰਮਾਂ 'ਤੇ ਇੰਗਲੈਂਡ ਦੇ ਫੁਟਬਾਲਰਾਂ ਨਾਲ ਕੀਤੇ ਜਾ ਰਹੇ ਨਸਲਵਾਦੀ ਮਾੜੇ ਸਲੂਕ ਤੋਂ ਅਸੀਂ ਦੁਖੀ ਅਤੇ ਡਰੇ ਹੋਏ ਹਾਂ। ਅਸੀਂ ਸੰਖੇਪ ਜਾਣਕਾਰੀ ਦੇਣਾ ਚਾਹੁੰਦੇ ਹਾਂ...
ਯੂਕੇ ਦੀ ਸਰਕਾਰ ਦੀ ਰਾਸ਼ਟਰੀ ਟੀਕਾਕਰਨ ਮੁਹਿੰਮ ਲਈ ਸਹਿਯੋਗ
6 ਜੁਲਾਈ 2021
ਯੂਕੇ ਦੀ ਰਾਸ਼ਟਰੀ ਸਿਹਤ ਸੇਵਾ (NHS) ਦੀ 'ਹਰ ਟੀਕਾਕਰਨ ਸਾਨੂੰ ਉਮੀਦ ਦਿੰਦਾ ਹੈ' ਮੁਹਿੰਮ ਦਾ ਸਹਿਯੋਗ ਕਰਨ ਲਈ ਯੂਨਾਈਟਿਡ ਕਿੰਗਡਮ (ਯੂ.ਕੇ.) ਸਰਕਾਰ ਨਾਲ ਸਾਡੇ ਕੰਮ ਨੂੰ ਸਾਂਝਾ ਕਰਨਾ ਬਹੁਤ ਵਧੀਆ ਉਪਰਾਲਾ ਹੈ।
Snap ਦੀ ਤਾਜ਼ਾ ਪਾਰਦਰਸ਼ਤਾ ਰਿਪੋਰਟ
2 ਜੁਲਾਈ 2021
Snap ਵਿਖੇ, ਸਾਡਾ ਟੀਚਾ ਉਤਪਾਦਾਂ ਨੂੰ ਡਿਜ਼ਾਈਨ ਕਰਨਾ ਅਤੇ ਅਜਿਹੀ ਤਕਨਾਲੋਜੀ ਤਿਆਰ ਕਰਨਾ ਹੈ, ਜੋ ਸਿਹਤਮੰਦ, ਸੁਰੱਖਿਅਤ ਅਤੇ ਮਜ਼ੇਦਾਰ ਮਾਹੌਲ ਵਿੱਚ ਅਸਲ ਦੋਸਤੀ ਨੂੰ ਮਜ਼ਬੂਤ ਕਰਦੀ ਅਤੇ ਸਹਿਯੋਗ ਦਿੰਦੀ ਹੋਵੇ। ਅਸੀਂ ਲਗਾਤਾਰ ਅਜਿਹਾ ਕਰਨ ਦੇ ਤਰੀਕਿਆਂ ਨੂੰ ਸੁਧਾਰਨ ਲਈ ਕੰਮ ਕਰ ਰਹੇ ਹਾਂ...
18 ਸਾਲ ਦੀ ਉਮਰ ਦੇ ਲੋਕਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਵਿੱਚ ਮਦਦ ਕਰਕੇ 26ਵੇਂ ਸੋਧ ਦੀ ਸ਼ਲਾਘਾ
1 ਜੁਲਾਈ 2021
ਅੱਜ 26ਵੇਂ ਸੋਧ ਦੀ ਪ੍ਰਵਾਨਗੀ ਦੀ 50ਵੀਂ ਵਰ੍ਹੇਗੰਢ ਹੈ-- ਉਹ ਸੋਧ ਜਿਸ ਨੇ 18 ਸਾਲ ਦੀ ਉਮਰ ਦੇ ਲੋਕਾਂ ਨੂੰ ਅਮਰੀਕਾ ਦੀਆਂ ਸਾਰੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਅਤੇ ਯੋਗ ਵੋਟਰਾਂ ਵਿੱਚ ਉਮਰ ਦੇ ਵਿਤਕਰੇ ਨੂੰ ਗ਼ੈਰਕਾਨੂੰਨੀ ਮੰਨਿਆ।
ਸਾਡੇ ਭਾਈਚਾਰੇ ਲਈ ਹੋਰ ਇਸ਼ਤਿਹਾਰ ਵਿਕਲਪਾਂ ਅਤੇ ਕੰਟਰੋਲਾਂ ਦੀ ਪੇਸ਼ਕਸ਼
30 ਜੂਨ 2021
Snapchat ਖੁਦ ਨੂੰ ਜ਼ਾਹਰ ਕਰਨ, ਨਵੀਆਂ ਚੀਜ਼ਾਂ ਬਾਰੇ ਜਾਣਨ ਅਤੇ ਪੜਚੋਲ ਕਰਨ ਦੀ ਥਾਂ ਹੈ। ਇਸ਼ਤਿਹਾਰਬਾਜ਼ੀ ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ, ਜਿਸ ਕਰਕੇ ਅਸੀਂ ਉੱਚ-ਗੁਣਵੱਤਾ ਵਾਲੀ ਚੋਣਵੀਂ ਸਮੱਗਰੀ, ਉਤਪਾਦ ਕਾਢ ਰਾਹੀਂ Snapchat ਨੂੰ ਸੁਤੰਤਰ ਅਤੇ ਪਹੁੰਚਯੋਗ ਰੱਖਦੇ ਹਾਂ...
ਪੁੱਛਿਆ ਅਤੇ ਜਵਾਬ ਦਿੱਤਾ: Snapchatters ਦੇ ਕੋਵਿਡ-19 ਸਵਾਲਾਂ 'ਤੇ ਵਾਈਟ ਹਾਊਸ ਦੇ ਜਵਾਬ
26 ਮਈ 2021
ਅੱਜ, ਅਸੀਂ ਕੋਵਿਡ-19 ਵੈਕਸੀਨ ਬਾਰੇ Snapchatters ਦੇ ਆਮ ਸਵਾਲਾਂ ਦੇ ਜਵਾਬ ਵਿੱਚ ਮਦਦ ਕਰਨ ਲਈ ਵਾਈਟ ਹਾਊਸ ਨਾਲ ਨਵਾਂ ਯਤਨ ਸ਼ੁਰੂ ਕਰ ਰਹੇ ਹਾਂ। ਇਸ ਭਾਈਵਾਲ ਲੈਂਜ਼ ਰਾਹੀਂ, Snapchatters ਸਿੱਧੇ ਰਾਸ਼ਟਰਪਤੀ ਬਾਇਡਨ ਨੂੰ ਸੁਣ ਸਕਦੇ ਹਨ...
ਸਾਡੀ ਦੂਜੀ CitizenSnap ਰਿਪੋਰਟ ਜਾਰੀ ਹੋਈ
17 ਮਈ 2021
ਅੱਜ ਅਸੀਂ ਆਪਣੀ ਦੂਜੀ ਸਲਾਨਾ CitizenSnap ਰਿਪੋਰਟ ਜਾਰੀ ਕਰ ਰਹੇ ਹਾਂ। ਰਿਪੋਰਟ ਵਿੱਚ ਸਾਡੇ ਵਾਤਾਵਰਨਿਕ, ਸਮਾਜਿਕ ਅਤੇ ਪ੍ਰਸ਼ਾਸਨਿਕ (ESG) ਯਤਨਾਂ ਦੀ ਰੂਪਰੇਖਾ ਬਾਰੇ ਦੱਸਿਆ ਗਿਆ ਹੈ, ਜੋ ਕਿ ਸਾਡੇ ਕਾਰੋਬਾਰ ਨੂੰ ਜ਼ਿੰਮੇਵਾਰ ਤਰੀਕੇ ਨਾਲ ਚਲਾਉਣ 'ਤੇ ਕੇਂਦਰਿਤ ਹੈ...
Snapchatters ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਸਹਿਯੋਗ
6 ਮਈ 2021
ਜਿਵੇਂ ਕਿ ਮਾਨਸਿਕ ਸਿਹਤ ਜਾਗਰੂਕਤਾ ਮਹੀਨਾ ਸ਼ੁਰੂ ਹੋ ਰਿਹਾ ਹੈ, Snap ਵੱਲੋਂ ਸਾਡੇ ਭਾਈਚਾਰੇ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਸਹਿਯੋਗ ਕਰਨਾ ਜਾਰੀ ਰੱਖਣ ਲਈ ਕਈ ਨਵੀਆਂ ਭਾਈਵਾਲੀਆਂ ਅਤੇ ਐਪ-ਵਿੱਚ ਸਰੋਤਾਂ ਦਾ ਐਲਾਨ ਕੀਤਾ ਜਾ ਰਿਹਾ ਹੈ।