ਸਰਕਾਰੀ ਬੇਨਤੀਆਂ ਅਤੇ ਬੌਧਿਕ ਜਾਇਦਾਦ ਨੂੰ ਹਟਾਏ ਜਾਣ ਦੇ ਨੋਟਿਸ
Snapchat ਨੂੰ ਸੁਰੱਖਿਅਤ ਬਣਾਉਣ ਦੇ ਸਾਡੇ ਕੰਮ ਦਾ ਅਹਿਮ ਹਿੱਸਾ ਜਾਂਚਾਂ ਵਿੱਚ ਸਹਾਇਤਾ ਕਰਨ ਵਾਸਤੇ ਜਾਣਕਾਰੀ ਲਈ ਜਾਇਜ਼ ਬੇਨਤੀਆਂ ਨੂੰ ਪੂਰਾ ਕਰਨ ਲਈ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਸਰਕਾਰੀ ਏਜੰਸੀਆਂ ਨਾਲ ਸਹਿਯੋਗ ਕਰਨਾ ਹੈ। ਅਸੀਂ ਕਿਸੇ ਵੀ ਅਜਿਹੀ ਸਥਿਤੀ ਦੀ ਸਰਗਰਮੀ ਨਾਲ ਜਾਣਕਾਰੀ ਦੇਣ ਲਈ ਵੀ ਕੰਮ ਕਰਦੇ ਹਾਂ ਜਿਸ ਵਿੱਚ ਜਾਨ ਜਾਂ ਸਰੀਰਕ ਨੁਕਸਾਨ ਨਾਲ ਸੰਬੰਧਿਤ ਜੋਖਮ ਸ਼ਾਮਲ ਹੋ ਸਕਦੇ ਹਨ।
ਹਾਲਾਂਕਿ Snapchat 'ਤੇ ਸਮੱਗਰੀ ਨੂੰ ਆਮ ਤੌਰ 'ਤੇ ਇੱਕ ਮਿਆਦ ਬਾਅਦ ਪੂਰਵ-ਨਿਰਧਾਰਤ ਤੌਰ 'ਤੇ ਹਟਾ ਦਿੱਤਾ ਜਾਂਦਾ ਹੈ, ਪਰ ਅਸੀਂ ਲਾਗੂ ਕਾਨੂੰਨ ਦੇ ਅਨੁਸਾਰ ਡੇਟਾ ਨੂੰ ਸੁਰੱਖਿਅਤ ਰੱਖਣ ਅਤੇ ਸਰਕਾਰੀ ਏਜੰਸੀਆਂ ਨੂੰ ਖਾਤੇ ਦੀ ਜਾਣਕਾਰੀ ਦੇਣ ਲਈ ਕੰਮ ਕਰਦੇ ਹਾਂ। ਇੱਕ ਵਾਰ ਜਦੋਂ ਸਾਨੂੰ Snapchat ਖਾਤੇ ਦੇ ਰਿਕਾਰਡਾਂ ਲਈ ਕੋਈ ਕਾਨੂੰਨੀ ਬੇਨਤੀ ਮਿਲ ਗਈ ਅਤੇ ਉਸਦੀ ਪ੍ਰਮਾਣਿਕਤਾ ਸਥਾਪਤ ਹੋ ਗਈ — ਜੋ ਇਹ ਤਸਦੀਕ ਕਰਨ ਵਿੱਚ ਮਹੱਤਵਪੂਰਨ ਹੈ ਕਿ ਬੇਨਤੀ ਕਿਸੇ ਜਾਇਜ਼ ਕਾਨੂੰਨੀ ਅਮਲੀਕਰਨ ਜਾਂ ਸਰਕਾਰੀ ਏਜੰਸੀ ਵੱਲੋਂ ਕੀਤੀ ਗਈ ਹੈ ਅਤੇ ਕਿਸੇ ਬਦਨੀਤ ਵਾਲੇ ਇਨਸਾਨ ਵੱਲੋਂ ਨਹੀਂ ਕੀਤੀ ਗਈ — ਫਿਰ ਅਸੀਂ ਲਾਗੂ ਕਾਨੂੰਨ ਅਤੇ ਪਰਦੇਦਾਰੀ ਦੀਆਂ ਜ਼ਰੂਰਤਾਂ ਦੀ ਪਾਲਣਾ ਕਰਦਿਆਂ ਜਵਾਬ ਦਿੰਦੇ ਹਾਂ।
ਹੇਠਾਂ ਦਿੱਤੇ ਚਾਰਟ ਵਿੱਚ ਸਾਡੇ ਵੱਲੋਂ ਕਾਨੂੰਨੀ ਅਮਲੀਕਰਨ ਅਤੇ ਸਰਕਾਰੀ ਏਜੰਸੀਆਂ ਦੀਆਂ ਉਹਨਾਂ ਬੇਨਤੀਆਂ ਦੀ ਕਿਸਮਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਲਈ ਅਸੀਂ ਸਹਿਯੋਗ ਕਰਦੇ ਹਾਂ, ਜਿਸ ਵਿੱਚ ਸੰਮਨ ਹਾਜ਼ਰੀ ਅਤੇ ਸੰਮਨ, ਅਦਾਲਤ ਦੇ ਆਦੇਸ਼ਾਂ, ਤਲਾਸ਼ੀ ਦੇ ਵਾਰੰਟ ਅਤੇ ਸੰਕਟਕਾਲੀਨ ਪ੍ਰਗਟਾਵੇ ਦੀਆਂ ਬੇਨਤੀਆਂ ਸ਼ਾਮਲ ਹਨ।
ਜਿਨ੍ਹਾਂ ਬੇਨਤੀਆਂ ਲਈ ਕੁਝ ਡੇਟਾ ਤਿਆਰ ਕੀਤਾ ਗਿਆ ਸੀ, ਉਸ ਪ੍ਰਕਾਸ਼ਨ ਦੀ ਤਾਰੀਖ ਤੱਕ ਉਨ੍ਹਾਂ ਬੇਨਤੀਆਂ ਦੇ ਫ਼ੀਸਦ ਦੀ ਗਣਨਾ ਉਸ ਰਿਪੋਰਟਿੰਗ ਮਿਆਦ ਦੌਰਾਨ ਪ੍ਰਾਪਤ ਹੋਈਆਂ ਬੇਨਤੀਆਂ ਦੇ ਅਧਾਰ 'ਤੇ ਕੀਤੀ ਗਈ ਹੈ। ਅਜਿਹੀ ਕਦੇ-ਕਦਾਈ ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਕਿਸੇ ਬੇਨਤੀ ਵਿੱਚ ਕੋਈ ਕਮੀ ਹੋਣਾ ਮੰਨਿਆ ਗਿਆ ਸੀ — ਜਿਸ ਨਾਲ Snap ਨੇ ਡੇਟਾ ਤਿਆਰ ਨਹੀਂ ਕੀਤਾ — ਅਤੇ ਬਾਅਦ ਵਿੱਚ ਕਾਨੂੰਨੀ ਅਮਲੀਕਰਨ ਨੇ ਪਾਰਦਰਸ਼ਤਾ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੋਧ ਸਪੁਰਦ ਕੀਤਾ, ਵੈਧ ਬੇਨਤੀ ਸਪੁਰਦ ਕੀਤੀ ਸੀ, ਤਾਂ ਬਾਅਦ ਵਿੱਚ ਤਿਆਰ ਕੀਤਾ ਡੇਟਾ ਮੂਲ ਜਾਂ ਬਾਅਦ ਦੀ ਰਿਪੋਰਟਿੰਗ ਮਿਆਦਾਂ ਵਿੱਚ ਨਹੀਂ ਦਰਸਾਇਆ ਨਹੀਂ ਜਾਵੇਗਾ।
ਸੰਯੁਕਤ ਰਾਜ ਦੀ ਸਰਕਾਰੀ ਜਾਣਕਾਰੀ ਦੀਆਂ ਬੇਨਤੀਆਂ
ਇਹ ਭਾਗ ਯੂ.ਐੱਸ. ਦੀਆਂ ਸਰਕਾਰੀ ਸੰਸਥਾਵਾਂ ਤੋਂ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ ਨਾਲ ਸੰਬੰਧਿਤ ਹੈ, ਜੋ ਸਾਡੇ ਵੱਲੋਂ ਸਮਰਥਨ ਕੀਤੀਆਂ ਜਾਂਦੀਆਂ ਬੇਨਤੀਆਂ ਦੀਆਂ ਕਿਸਮਾਂ ਮੁਤਾਬਕ ਵੰਡੀਆਂ ਜਾਂਦੀਆਂ ਹਨ।
ਸ਼੍ਰੇਣੀ
ਬੇਨਤੀਆਂ
ਨਿਰਧਾਰਤ ਖਾਤੇ
ਬੇਨਤੀਆਂ ਦਾ ਫ਼ੀਸਦ ਜਿੱਥੇ ਕੁਝ ਡੇਟਾ ਤਿਆਰ ਕੀਤਾ ਗਿਆ ਸੀ
ਕੁੱਲ
24,246
40,251
80.70%
ਸੰਮਨ ਹਾਜ਼ਰੀ/ਸੰਮਨ
5,877
12,571
82.00%
PRTT
368
410
83.40%
ਅਦਾਲਤ ਦਾ ਆਦੇਸ਼
500
1,696
83.60%
ਤਲਾਸ਼ੀ ਦਾ ਵਾਰੰਟ
14,293
21,649
82.20%
ਸੰਕਟਕਾਲੀਨ ਪ੍ਰਗਟਾਵੇ ਦੀਆਂ ਬੇਨਤੀਆਂ
3,196
3,906
70.70%
ਚੋਰੀ ਨਾਲ ਫ਼ੋਨ ਸੁਣਨਾ
12
19
100.00%
ਅੰਤਰਰਾਸ਼ਟਰੀ ਸਰਕਾਰੀ ਜਾਣਕਾਰੀ ਦੀਆਂ ਬੇਨਤੀਆਂ
ਇਹ ਭਾਗ ਸੰਯੁਕਤ ਰਾਜ ਤੋਂ ਬਾਹਰ ਦੀਆਂ ਸਰਕਾਰੀ ਸੰਸਥਾਵਾਂ ਤੋਂ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ ਨਾਲ ਸੰਬੰਧਿਤ ਹੈ।
Country
Emergency Disclosure Requests (EDRs)
Accounts Specified* for EDRs
Percentage of EDRs where some data was produced
Other information requests
Accounts Specified* for other information requests
Percentage of other information requests where some data was produced
Argentina
2
4
0.00%
6
7
0.00%
Australia
236
298
55.51%
1,132
1,969
81.80%
Austria
18
22
66.67%
229
488
68.12%
Bangladesh
1
1
0.00%
1
1
0.00%
Belgium
64
81
85.94%
1,132
2,861
84.28%
Bermuda
8
7
12.50%
0
0
0.00%
Bosnia and Herzegovina
1
1
0.00%
1
1
0.00%
Brazil
0
0
0.00%
27
45
0.00%
Bulgaria
1
1
0.00%
2
2
0.00%
Canada
1,529
1,685
65.73%
709
1,076
82.37%
Costa Rica
1
1
0.00%
1
1
0.00%
Croatia
0
0
0.00%
18
76
88.89%
Cyprus
0
0
0.00%
1
1
0.00%
Czechia
1
1
0.00%
3
4
0.00%
Denmark
32
72
75.00%
571
1,060
91.24%
Estonia
5
5
40.00%
12
13
0.00%
Finland
55
76
70.91%
333
589
92.19%
France
496
805
54.44%
6,428
11,999
75.30%
Germany
1,041
1,265
65.99%
5,615
8,587
71.02%
Ghana
0
0
0.00%
1
1
0.00%
Greece
1
1
100.00%
4
4
0.00%
Guatemala
1
3
100.00%
0
0
0.00%
Hungary
3
5
0.00%
10
13
40.00%
India
328
480
47.87%
1,517
2,189
60.38%
Iraq
1
2
0.00%
2
2
0.00%
Ireland
6
7
16.67%
35
42
2.86%
Israel
7
7
85.71%
67
98
94.03%
Italy
5
5
60.00%
54
123
29.63%
Jamaica
2
4
50.00%
0
0
0.00%
Jersey
1
1
100.00%
0
0
0.00%
Jordan
14
15
57.14%
95
109
0.00%
Kosovo
4
5
75.00%
2
2
0.00%
Kuwait
1
1
100.00%
0
0
0.00%
Latvia
1
2
100.00%
1
1
0.00%
Lithuania
0
0
0.00%
4
4
0.00%
Luxembourg
0
0
0.00%
1
1
0.00%
Macedonia
3
4
33.33%
1
1
0.00%
Malta
0
0
0.00%
14
17
0.00%
Mexico
2
2
50.00%
1
1
0.00%
Montenegro
0
0
0.00%
2
2
0.00%
Netherlands
576
833
75.00%
751
1,289
84.82%
New Zealand
23
34
65.22%
27
47
77.78%
Norway
387
572
73.39%
264
595
91.29%
Pakistan
10
13
50.00%
6
7
0.00%
Poland
26
32
57.69%
106
449
59.43%
Portugal
0
0
0.00%
29
42
44.83%
Romania
0
0
0.00%
6
7
16.67%
Serbia
0
0
0.00%
2
2
0.00%
Singapore
0
0
0.00%
1
1
0.00%
Slovenia
0
0
0.00%
1
3
100.00%
Spain
1
1
0.00%
60
166
55.00%
Sweden
690
1,131
81.30%
2,316
4,244
91.67%
Switzerland
94
135
55.32%
236
524
71.19%
Turkiye
0
0
0.00%
5
5
0.00%
United Arab Emirates
26
25
30.77%
3
4
0.00%
United Kingdom
2,661
3,129
72.19%
11,564
15,170
89.15%
* "ਨਿਰਧਾਰਤ ਖਾਤੇ" ਵਰਤੋਂਕਾਰ ਜਾਣਕਾਰੀ ਦੀ ਬੇਨਤੀ ਕਰਨ ਵੇਲੇ ਕਾਨੂੰਨੀ ਅਮਲੀਕਰਨ ਵੱਲੋਂ ਕਾਨੂੰਨੀ ਪ੍ਰਕਿਰਿਆ ਵਿੱਚ ਦਰਸਾਏ ਵਿਲੱਖਣ ਖਾਤਿਆਂ ਦੀ ਗਿਣਤੀ ਨੂੰ ਦਰਸਾਉਂਦੇ ਹਨ। ਇਸ ਤਰ੍ਹਾਂ ਜਿੱਥੇ ਕਿਸੇ ਕਾਨੂੰਨੀ ਬੇਨਤੀ ਵਿੱਚ ਕਈ ਪਛਾਣਕਰਤਾ ਕਿਸੇ ਇੱਕਲੇ ਖਾਤੇ ਦੀ ਪਛਾਣ ਕਰਦੇ ਹਨ, ਉਹਨਾਂ ਨੂੰ ਉਪਰੋਕਤ ਸਾਰਣੀਆਂ ਵਿੱਚ ਇੱਕ “ਨਿਰਧਾਰਤ ਖਾਤੇ” ਦੇ ਤੌਰ 'ਤੇ ਗਿਣਿਆ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕਈ ਬੇਨਤੀਆਂ ਵਿੱਚ ਇੱਕ ਵਿਲੱਖਣ ਖਾਤੇ ਨੂੰ ਨਿਰਧਾਰਤ ਕੀਤਾ ਗਿਆ ਹੈ, ਹਰੇਕ ਬੇਨਤੀ ਨੂੰ ਇੱਕ ਵੱਖਰੇ "ਨਿਰਧਾਰਤ ਖਾਤੇ" ਦੇ ਤੌਰ 'ਤੇ ਗਿਣਿਆ ਜਾਂਦਾ ਹੈ।
ਦੁਵੱਲੇ ਡੇਟਾ ਪਹੁੰਚ ਸਮਝੌਤਿਆਂ ਅਨੁਸਾਰ ਬੇਨਤੀਆਂ
ਇਹ ਭਾਗ ਉਸ ਸਰਕਾਰ ਅਤੇ ਯੂ.ਐਸ. ਸਰਕਾਰ ਦੇ ਵਿਚਕਾਰ ਹੋਏ ਦੁਵੱਲੇ ਡੇਟਾ ਪਹੁੰਚ ਸਮਝੌਤੇ ਅਨੁਸਾਰ ਸੰਯੁਕਤ ਰਾਜ ਤੋਂ ਬਾਹਰ ਦੀਆਂ ਸਰਕਾਰੀ ਸੰਸਥਾਵਾਂ ਵੱਲੋਂ ਵਰਤੋਂਕਾਰ ਜਾਣਕਾਰੀ ਲਈ ਕੀਤੀਆਂ ਬੇਨਤੀਆਂ ਨਾਲ ਸੰਬੰਧਿਤ ਹੈ। ਕਾਨੂੰਨੀ ਜ਼ਰੂਰਤਾਂ ਅਨੁਸਾਰ ਅਸੀਂ ਇਸ ਡੇਟਾ ਦਾ 500 ਸ਼੍ਰੇਣੀਆਂ ਦੀ ਲੜੀ ਵਿੱਚ ਖੁਲਾਸਾ ਕਰਦੇ ਹਾਂ।
ਦੇਸ਼
ਬੇਨਤੀਆਂ
ਖਾਤਾ ਪਛਾਣਕਰਤਾ
ਯੂਨਾਈਟਿਡ ਕਿੰਗਡਮ*
500-999
500-999
ਆਸਟ੍ਰੇਲੀਆ
0-499
_**
* ਉਸ ਸੀਮਾ ਤੱਕ ਕਿ ਜਿੱਥੇ Snap ਨੂੰ ਯੂਐੱਸ-ਯੂਕੇ ਦੇ ਡੇਟਾ ਪਹੁੰਚ ਸਮਝੌਤੇ ਦੇ ਅਨੁਸਾਰ ਯੂਨਾਈਟਿਡ ਕਿੰਗਡਮ ਤੋਂ ਜਾਂਚ ਸ਼ਕਤੀਆਂ ਐਕਟ ਤਹਿਤ ਬੇਨਤੀਆਂ ਪ੍ਰਾਪਤ ਹੋਈਆਂ ਹਨ, ਅਜਿਹੀਆਂ ਕਿਸੇ ਵੀ ਬੇਨਤੀਆਂ 'ਤੇ ਰਿਪੋਰਟ ਕਰਨ ਵਿੱਚ ਦੇਰੀ ਕੀਤੀ ਜਾਵੇਗੀ ਅਤੇ ਉਸ ਕਾਨੂੰਨ ਦੀਆਂ ਲਾਗੂ ਜ਼ਰੂਰਤਾਂ ਦੇ ਅਨੁਸਾਰ ਹੋਵੇਗੀ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇਹ ਵੇਖੋ: https://www.ipco.org.uk/publications/annual-reports/.
** Snap 'ਤੇ ਯੂਐੱਸ-ਆਸਟ੍ਰੇਲੀਆ ਦੇ ਡੇਟਾ ਪਹੁੰਚ ਸਮਝੌਤੇ ਤਹਿਤ ਸਿਵਾਏ ਇਸ 6-ਮਹੀਨੇ ਦੀ ਰਿਪੋਰਟਿੰਗ ਮਿਆਦ ਵਿੱਚ ਪ੍ਰਾਪਤ ਹੋਈਆਂ ਬੇਨਤੀਆਂ ਦੀ ਕੁੱਲ ਗਿਣਤੀ ਤੋਂ ਇਲਾਵਾ ਪ੍ਰਾਪਤ ਹੋਈਆਂ ਬੇਨਤੀਆਂ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਨੂੰ ਪ੍ਰਕਾਸ਼ਿਤ ਕਰਨ 'ਤੇ ਪਾਬੰਦੀ ਹੈ।
ਸੰਯੁਕਤ ਰਾਜ ਦੀਆਂ ਰਾਸ਼ਟਰੀ ਸੁਰੱਖਿਆ ਬੇਨਤੀਆਂ
ਇਹ ਭਾਗ ਯੂ.ਐੱਸ. ਦੀ ਰਾਸ਼ਟਰੀ ਸੁਰੱਖਿਆ ਕਾਨੂੰਨੀ ਪ੍ਰਕਿਰਿਆ ਅਨੁਸਾਰ ਵਰਤੋਂਕਾਰ ਜਾਣਕਾਰੀ ਦੀਆਂ ਬੇਨਤੀਆਂ ਨਾਲ ਸੰਬੰਧਿਤ ਹੈ। ਹੇਠ ਲਿਖਿਆਂ ਵਿੱਚ ਰਾਸ਼ਟਰੀ ਸੁਰੱਖਿਆ ਪੱਤਰ (NSLs) ਅਤੇ ਵਿਦੇਸ਼ੀ ਖੁਫੀਆ ਨਿਗਰਾਨੀ (FISA) ਦੇ ਅਦਾਲਤ ਦੇ ਆਦੇਸ਼/ਨਿਰਦੇਸ਼ ਸ਼ਾਮਲ ਹਨ। ਅਸੀਂ ਇਸ ਡੇਟਾ ਦਾ 250 ਸ਼੍ਰੇਣੀਆਂ ਦੀ ਲੜੀ ਵਿੱਚ ਖੁਲਾਸਾ ਕਰਦੇ ਹਾਂ।
ਰਾਸ਼ਟਰੀ ਸੁਰੱਖਿਆ
ਬੇਨਤੀਆਂ
ਖਾਤਾ ਪਛਾਣਕਰਤਾ
NSLs ਅਤੇ FISA ਦੇ ਆਦੇਸ਼/ਨਿਰਦੇਸ਼
250-499
1000-1249
ਸਮੱਗਰੀ ਅਤੇ ਖਾਤੇ ਨੂੰ ਹਟਾਉਣ ਦੀਆਂ ਸਰਕਾਰੀ ਬੇਨਤੀਆਂ
ਇਹ ਭਾਗ ਕਿਸੇ ਸਰਕਾਰੀ ਸੰਸਥਾ ਵੱਲੋਂ ਅਜਿਹੀ ਸਮੱਗਰੀ ਅਤੇ ਖਾਤਿਆਂ ਨੂੰ ਹਟਾਉਣ ਦੀਆਂ ਮੰਗਾਂ ਨਾਲ ਸੰਬੰਧਿਤ ਹੈ ਜੋ ਸਾਡੀਆਂ ਸੇਵਾ ਦੀਆਂ ਮਦਾਂ ਜਾਂ ਭਾਈਚਾਰਕ ਸੇਧਾਂ ਦੇ ਤਹਿਤ ਆਗਿਆਯੋਗ ਹੁੰਦੀਆਂ ਸਨ।
ਹਟਾਉਣ ਦੀਆਂ ਬੇਨਤੀਆਂ
ਉਨ੍ਹਾਂ ਆਦੇਸ਼ਾਂ ਦਾ % ਜਿਸਦੇ ਨਤੀਜੇ ਵਜੋਂ ਸਮੱਗਰੀ ਜਾਂ ਖਾਤੇ ਨੂੰ ਹਟਾਇਆ ਗਿਆ ਹੈ
0
ਲਾਗੂ ਨਹੀਂ
ਧਿਆਨ ਦਿਓ: ਉਪਰੋਕਤ ਮਾਪਕ ਸਰਕਾਰੀ ਅਧਿਕਾਰੀਆਂ ਤੋਂ ਪ੍ਰਾਪਤ ਹੋਏ ਵੈਧ ਕਾਨੂੰਨੀ ਆਦੇਸ਼ਾਂ ਨਾਲ ਸੰਬੰਧਿਤ ਹਨ, ਜਿਸ ਲਈ Snap ਨੂੰ ਅਜਿਹੀ ਸਮੱਗਰੀ ਅਤੇ / ਜਾਂ ਖਾਤੇ(ਖਾਤਿਆਂ) ਨੂੰ ਹਟਾਉਣ ਦੀ ਲੋੜ ਹੁੰਦੀ ਹੈ ਜੋ ਸਾਡੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੇ ਹਨ। ਇਹਨਾਂ ਮਾਪਕਾਂ ਵਿੱਚ ਇਹ ਸ਼ਾਮਲ ਨਹੀਂ ਹਨ: (i) ਅਜਿਹੀ ਸਮੱਗਰੀ ਅਤੇ / ਜਾਂ ਖਾਤੇ (ਖਾਤਿਆਂ) ਨੂੰ ਹਟਾਉਣ ਦੀਆਂ ਬੇਨਤੀਆਂ ਜੋ ਵੈਧ ਕਾਨੂੰਨੀ ਆਦੇਸ਼ ਨਹੀਂ ਹਨ, ਅਤੇ (ii) ਅਜਿਹੀ ਸਮੱਗਰੀ ਅਤੇ / ਜਾਂ ਖਾਤੇ(ਖਾਤਿਆਂ) ਨੂੰ ਨਿਸ਼ਾਨਾ ਬਣਾਉਣ ਦੀਆਂ ਬੇਨਤੀਆਂ ਅਤੇ ਆਦੇਸ਼ ਜਿਸ ਨੂੰ ਅਸੀਂ ਨਿਰਧਾਰਤ ਕਰਦੇ ਹਾਂ ਕਿ ਉਹ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੇ ਹਨ।
ਬੌਧਿਕ ਜਾਇਦਾਦ ਦੇ ਅਧਿਕਾਰਾਂ ਦੀ ਉਲੰਘਣਾ ਦੇ ਨੋਟਿਸ
ਇਹ ਸ਼੍ਰੇਣੀ ਕਥਿਤ ਤੌਰ 'ਤੇ ਕਾਪੀਰਾਈਟ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਣ ਦੀ ਕਿਸੇ ਵੀ ਜਾਇਜ਼ ਬੇਨਤੀ ਨੂੰ ਦਰਸਾਉਂਦੀ ਹੈ।
ਕਾਪੀਰਾਈਟ ਦੀ ਉਲੰਘਣਾ ਦੇ ਨੋਟਿਸ
ਬੇਨਤੀਆਂ ਦਾ ਫ਼ੀਸਦ ਜਿੱਥੇ ਕੁਝ ਸਮੱਗਰੀ ਨੂੰ ਹਟਾ ਦਿੱਤਾ ਗਿਆ ਸੀ
1,296
96.80%
ਕਾਪੀਰਾਈਟ ਦੀ ਉਲੰਘਣਾ ਦੇ ਜਵਾਬੀ-ਨੋਟਿਸ
ਬੇਨਤੀਆਂ ਦਾ ਫ਼ੀਸਦ ਜਿੱਥੇ ਕੁਝ ਸਮੱਗਰੀ ਨੂੰ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਸੀ
36
100%
ਇਹ ਸ਼੍ਰੇਣੀ ਕਥਿਤ ਤੌਰ 'ਤੇ ਕਿਸੇ ਵਪਾਰਕ ਚਿੰਨ੍ਹ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਣ ਦੀ ਕਿਸੇ ਵੀ ਜਾਇਜ਼ ਬੇਨਤੀ ਨੂੰ ਦਰਸਾਉਂਦੀ ਹੈ।
ਵਪਾਰਕ ਚਿੰਨ੍ਹ ਦੀ ਉਲੰਘਣਾ ਦੇ ਨੋਟਿਸ
ਬੇਨਤੀਆਂ ਦਾ ਫ਼ੀਸਦ ਜਿੱਥੇ ਕੁਝ ਸਮੱਗਰੀ ਨੂੰ ਹਟਾ ਦਿੱਤਾ ਗਿਆ ਸੀ
169
60.90%