Snap's Australian Council for Digital Well-Being
ਡਿਜੀਟਲ ਤੰਦਰੁਸਤੀ ਲਈ Snap ਦੀ ਆਸਟ੍ਰੇਲੀਆਈ ਕੌਂਸਲ ਨੂੰ ਮਿਲੋ
ਡਿਜੀਟਲ ਤੰਦਰੁਸਤੀ ਲਈ Snap ਦੀ ਆਸਟ੍ਰੇਲੀਆਈ ਕੌਂਸਲ ਨੂੰ ਕਿਸ਼ੋਰਾਂ ਤੋਂ ਅੱਜਕੱਲ੍ਹ ਦੇ ਆਨਲਾਈਨ ਜੀਵਨ ਦੀ ਹਾਲਤ ਦੇ ਨਾਲ-ਨਾਲ ਵਧੇਰੇ ਚੰਗੇ ਅਤੇ ਲਾਹੇਵੰਦ ਆਨਲਾਈਨ ਤਜ਼ਰਬਿਆਂ ਲਈ ਉਨ੍ਹਾਂ ਦੀਆਂ ਉਮੀਦਾਂ ਅਤੇ ਆਦਰਸ਼ਾਂ ਬਾਰੇ ਵਿਚਾਰ ਸੁਣਨ ਲਈ ਡਿਜ਼ਾਈਨ ਕੀਤਾ ਗਿਆ। ਕੌਂਸਲ ਪੂਰੇ ਆਸਟ੍ਰੇਲੀਆ ਦੇ 8 ਕਿਸ਼ੋਰਾਂ ਤੋਂ ਬਣੀ ਹੈ।
ਸਾਡੇ ਕੌਂਸਲ ਮੈਂਬਰ ਆਨਲਾਈਨ ਸੁਰੱਖਿਆ ਅਤੇ ਡਿਜੀਟਲ ਨਾਗਰਿਕਤਾ ਮੁੱਦਿਆਂ ਬਾਰੇ ਆਪਣੇ ਗਿਆਨ ਨੂੰ ਵਧਾਉਣ, ਆਪਣੀ ਅਗਵਾਈ ਅਤੇ ਵਕਾਲਤ ਕਰਨ ਦੇ ਹੁਨਰਾਂ ਨੂੰ ਬਿਹਤਰ ਕਰਨ ਅਤੇ ਟੀਮ ਦੇ ਮੈਂਬਰਾਂ ਅਤੇ ਹਾਣੀ ਸਲਾਹਕਾਰਾਂ ਵਜੋਂ ਅੱਗੇ ਵੱਧਣ ਲਈ ਨਿਯਮਿਤ ਵਿਚਾਰ ਵਟਾਂਦਰਿਆਂ ਵਿੱਚ ਹਿੱਸਾ ਲੈਂਦੇ ਹਨ।

Aadya V.
Brisbane QLD

Amelia B.
Melbourne, Victoria

Bentley T.
Bridgewater on Loddon, Victoria

Charlotte C.
Regional Victoria

ਕੋਏਨ
ਇਟਲੀ

Cormac B.
Perth, WA
Emma T.
NSW

Millie N.
Melbourne, Victoria

Rhys M.
NSW