ਸਰਕਾਰੀ ਬੇਨਤੀਆਂ ਅਤੇ ਬੌਧਿਕ ਜਾਇਦਾਦ ਨੂੰ ਹਟਾਏ ਜਾਣ ਦੇ ਨੋਟਿਸ
ਸਾਡੇ ਭਾਈਚਾਰੇ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਸਾਡੇ ਕੰਮ ਦਾ ਇੱਕ ਮਹੱਤਵਪੂਰਨ ਹਿੱਸਾ ਜਾਂਚਾਂ ਵਿੱਚ ਸਹਾਇਤਾ ਕਰਨ ਲਈ ਜਾਣਕਾਰੀ ਦੀਆਂ ਜਾਇਜ਼ ਬੇਨਤੀਆਂ ਨੂੰ ਪੂਰਾ ਕਰਨ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਸਰਕਾਰੀ ਏਜੰਸੀਆਂ ਨਾਲ ਸਹਿਯੋਗ ਕਰਨਾ ਹੈ। ਅਸੀਂ ਕਿਸੇ ਵੀ ਅਜਿਹੀ ਸਥਿਤੀ ਦੀ ਸਰਗਰਮੀ ਨਾਲ ਜਾਣਕਾਰੀ ਦੇਣ ਲਈ ਵੀ ਕੰਮ ਕਰਦੇ ਹਾਂ ਜਿਸ ਵਿੱਚ ਜਾਨ ਜਾਂ ਸਰੀਰਕ ਨੁਕਸਾਨ ਨਾਲ ਸੰਬੰਧਿਤ ਜੋਖਮ ਸ਼ਾਮਲ ਹੋ ਸਕਦੇ ਹਨ।
ਹਾਲਾਂਕਿ Snapchat 'ਤੇ ਸਮੱਗਰੀ ਨੂੰ ਆਮ ਤੌਰ 'ਤੇ ਇੱਕ ਮਿਆਦ ਬਾਅਦ ਪੂਰਵ-ਨਿਰਧਾਰਤ ਤੌਰ 'ਤੇ ਹਟਾ ਦਿੱਤਾ ਜਾਂਦਾ ਹੈ, ਪਰ ਅਸੀਂ ਲਾਗੂ ਕਾਨੂੰਨ ਦੇ ਅਨੁਸਾਰ ਡੇਟਾ ਨੂੰ ਸੁਰੱਖਿਅਤ ਰੱਖਣ ਅਤੇ ਸਰਕਾਰੀ ਏਜੰਸੀਆਂ ਨੂੰ ਖਾਤੇ ਦੀ ਜਾਣਕਾਰੀ ਦੇਣ ਲਈ ਕੰਮ ਕਰਦੇ ਹਾਂ। ਇੱਕ ਵਾਰ ਜਦੋਂ ਸਾਨੂੰ Snapchat ਖਾਤੇ ਦੇ ਰਿਕਾਰਡਾਂ ਲਈ ਕੋਈ ਕਾਨੂੰਨੀ ਬੇਨਤੀ ਮਿਲਦੀ ਹੈ ਅਤੇ ਉਸ ਦੀ ਵੈਧਤਾ ਸਥਾਪਿਤ ਕਰ ਲੈਂਦੇ ਹਾਂ — ਜੋ ਇਹ ਤਸਦੀਕ ਕਰਨ ਵਿੱਚ ਮਹੱਤਵਪੂਰਨ ਹੈ ਕਿ ਬੇਨਤੀ ਕਿਸੇ ਵੈਧ ਕਾਨੂੰਨੀ ਅਮਲੀਕਰਨ ਜਾਂ ਸਰਕਾਰੀ ਏਜੰਸੀ ਵੱਲੋਂ ਕੀਤੀ ਗਈ ਹੈ ਅਤੇ ਕਿਸੇ ਬੁਰੇ ਵਿਅਕਤੀ ਵੱਲੋਂ ਨਹੀਂ ਕੀਤੀ ਗਈ — ਤਾਂ ਫਿਰ ਅਸੀਂ ਲਾਗੂ ਕਾਨੂੰਨ ਅਤੇ ਪਰਦੇਦਾਰੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਜਵਾਬ ਦਿੰਦੇ ਹਾਂ।
ਹੇਠਾਂ ਦਿੱਤੇ ਚਾਰਟ ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਸਰਕਾਰੀ ਏਜੰਸੀਆਂ ਤੋਂ ਸਾਡੇ ਵੱਲੋਂ ਸਵੀਕਾਰ ਕੀਤੀਆਂ ਜਾਣ ਵਾਲੀਆਂ ਬੇਨਤੀਆਂ ਦੀਆਂ ਕਿਸਮਾਂ ਦਾ ਵੇਰਵਾ ਦਿੰਦੇ ਹਨ, ਜਿਸ ਵਿੱਚ ਅਦਾਲਤੀ ਪੇਸ਼ੀ ਦੇ ਹੁਕਮ ਅਤੇ ਹਾਜ਼ਰੀ ਦੇ ਹੁਕਮ, ਅਦਾਲਤੀ ਹੁਕਮ, ਤਲਾਸ਼ੀ ਵਾਰੰਟ ਅਤੇ ਸੰਕਟਕਾਲੀਨ ਖੁਲਾਸਾ ਬੇਨਤੀਆਂ ਸ਼ਾਮਲ ਹਨ।
ਜਿਨ੍ਹਾਂ ਬੇਨਤੀਆਂ ਲਈ ਕੁਝ ਡੇਟਾ ਤਿਆਰ ਕੀਤਾ ਗਿਆ ਸੀ, ਉਸ ਪ੍ਰਕਾਸ਼ਨ ਦੀ ਤਾਰੀਖ ਤੱਕ ਉਨ੍ਹਾਂ ਬੇਨਤੀਆਂ ਦੇ ਫ਼ੀਸਦ ਦੀ ਗਣਨਾ ਉਸ ਰਿਪੋਰਟਿੰਗ ਮਿਆਦ ਦੌਰਾਨ ਪ੍ਰਾਪਤ ਹੋਈਆਂ ਬੇਨਤੀਆਂ ਦੇ ਅਧਾਰ 'ਤੇ ਕੀਤੀ ਗਈ ਹੈ। ਕਦੇ-ਕਦਾਈ ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਕਿਸੇ ਬੇਨਤੀ ਵਿੱਚ ਕੋਈ ਕਮੀ ਪਾਈ ਗਈ ਹੋਵੇ — ਜਿਸ ਕਾਰਨ Snap ਨੇ ਡਾਟਾ ਤਿਆਰ ਨਹੀਂ ਕੀਤਾ — ਅਤੇ ਬਾਅਦ ਵਿੱਚ ਕਾਨੂੰਨੀ ਅਮਲੀਕਰਨ ਨੇ ਪਾਰਦਰਸ਼ਤਾ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੋਧੀ ਹੋਈ ਅਤੇ ਵੈਧ ਬੇਨਤੀ ਜਮ੍ਹਾਂ ਕਰਵਾਈ, ਤਾਂ ਬਾਅਦ ਵਿੱਚ ਤਿਆਰ ਕੀਤਾ ਡਾਟਾ ਮੂਲ ਜਾਂ ਅਗਲੀਆਂ ਰਿਪੋਰਟਿੰਗ ਮਿਆਦਾਂ ਵਿੱਚ ਦਰਸਾਇਆ ਨਹੀਂ ਜਾਵੇਗਾ।
ਸੰਯੁਕਤ ਰਾਜ ਦੀ ਸਰਕਾਰੀ ਜਾਣਕਾਰੀ ਦੀਆਂ ਬੇਨਤੀਆਂ
ਇਹ ਭਾਗ ਯੂ.ਐੱਸ. ਦੀਆਂ ਸਰਕਾਰੀ ਸੰਸਥਾਵਾਂ ਤੋਂ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ ਨਾਲ ਸੰਬੰਧਿਤ ਹੈ, ਜੋ ਸਾਡੇ ਵੱਲੋਂ ਸਮਰਥਨ ਕੀਤੀਆਂ ਜਾਂਦੀਆਂ ਬੇਨਤੀਆਂ ਦੀਆਂ ਕਿਸਮਾਂ ਮੁਤਾਬਕ ਵੰਡੀਆਂ ਜਾਂਦੀਆਂ ਹਨ।
ਸ਼੍ਰੇਣੀ
ਬੇਨਤੀਆਂ
ਨਿਰਧਾਰਤ ਖਾਤੇ
ਬੇਨਤੀਆਂ ਦਾ ਫ਼ੀਸਦ ਜਿੱਥੇ ਕੁਝ ਡੇਟਾ ਤਿਆਰ ਕੀਤਾ ਗਿਆ ਸੀ
ਸੰਮਨ ਹਾਜ਼ਰੀ/ਸੰਮਨ
5,347
14,920
85.7%
PRTT
509
642
78.2%
ਅਦਾਲਤ ਦਾ ਆਦੇਸ਼
461
2,507
87.4%
ਤਲਾਸ਼ੀ ਦਾ ਵਾਰੰਟ
15,104
21,934
86.3%
ਸੰਕਟਕਾਲੀਨ ਪ੍ਰਗਟਾਵੇ ਦੀਆਂ ਬੇਨਤੀਆਂ
3,081
3,807
67.7%
ਚੋਰੀ ਨਾਲ ਫ਼ੋਨ ਸੁਣਨਾ
6
19
83.3%
ਕੁੱਲ
24,508
43,829
83.7%
ਅੰਤਰਰਾਸ਼ਟਰੀ ਸਰਕਾਰੀ ਜਾਣਕਾਰੀ ਦੀਆਂ ਬੇਨਤੀਆਂ
ਇਹ ਭਾਗ ਸੰਯੁਕਤ ਰਾਜ ਤੋਂ ਬਾਹਰ ਦੀਆਂ ਸਰਕਾਰੀ ਸੰਸਥਾਵਾਂ ਤੋਂ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ ਨਾਲ ਸੰਬੰਧਿਤ ਹੈ।
ਅਮਰੀਕਾ
ਦੇਸ਼
ਸੰਕਟਕਾਲੀਨ ਪ੍ਰਗਟਾਵੇ ਦੀਆਂ ਬੇਨਤੀਆਂ (EDRs)
EDRs ਲਈ ਨਿਰਧਾਰਿਤ ਖਾਤੇ*
EDRs ਦਾ ਫ਼ੀਸਦ ਜਿੱਥੇ ਕੁਝ ਡੇਟਾ ਤਿਆਰ ਕੀਤਾ ਗਿਆ ਸੀ
ਹੋਰ ਜਾਣਕਾਰੀ ਦੀਆਂ ਬੇਨਤੀਆਂ
ਹੋਰ ਜਾਣਕਾਰੀ ਦੀਆਂ ਬੇਨਤੀਆਂ ਲਈ ਨਿਰਧਾਰਿਤ ਕੀਤੇ ਖਾਤੇ*
ਹੋਰ ਜਾਣਕਾਰੀ ਦੀਆਂ ਬੇਨਤੀਆਂ ਦੀ ਪ੍ਰਤੀਸ਼ਤਤਾ ਜਿੱਥੇ ਕੁਝ ਡਾਟਾ ਤਿਆਰ ਕੀਤਾ ਗਿਆ ਸੀ
ਅਰਜਨਟੀਨਾ
3
3
0.00%
7
9
0.00%
ਬਰਮੁਡਾ
16
45
25.00%
0
0
0.00%
ਬ੍ਰਾਜ਼ੀਲ
1
1
0.00%
52
86
1.92%
ਕੈਨੇਡਾ
1,597
1,831
70.57%
605
1,065
83.31%
ਕੋਲੰਬੀਆ
0
0
0.00%
1
3
0.00%
ਗੁਆਟੇਮਾਲਾ
0
0
0.00%
1
3
0.00%
ਜਮੈਕਾ
2
1
0.00%
0
0
0.00%
ਮਾਰਟਿਨਿਕ
3
3
33.33%
2
2
50.00%
ਮੈਕਸੀਕੋ
2
2
0.00%
3
5
0.00%
ਯੂਰਪ
ਦੇਸ਼
ਸੰਕਟਕਾਲੀਨ ਪ੍ਰਗਟਾਵੇ ਦੀਆਂ ਬੇਨਤੀਆਂ (EDRs)
EDRs ਲਈ ਨਿਰਧਾਰਿਤ ਖਾਤੇ*
EDRs ਦਾ ਫ਼ੀਸਦ ਜਿੱਥੇ ਕੁਝ ਡੇਟਾ ਤਿਆਰ ਕੀਤਾ ਗਿਆ ਸੀ
ਹੋਰ ਜਾਣਕਾਰੀ ਦੀਆਂ ਬੇਨਤੀਆਂ
ਹੋਰ ਜਾਣਕਾਰੀ ਦੀਆਂ ਬੇਨਤੀਆਂ ਲਈ ਨਿਰਧਾਰਿਤ ਕੀਤੇ ਖਾਤੇ*
ਹੋਰ ਜਾਣਕਾਰੀ ਦੀਆਂ ਬੇਨਤੀਆਂ ਦੀ ਪ੍ਰਤੀਸ਼ਤਤਾ ਜਿੱਥੇ ਕੁਝ ਡਾਟਾ ਤਿਆਰ ਕੀਤਾ ਗਿਆ ਸੀ
ਅਲਬਾਨੀਆ
1
1
0.0%
0
0
0.0%
ਆਸਟਰੀਆ
23
26
73.9%
283
666
76.0%
ਬੈਲਜੀਅਮ
74
103
94.6%
1,323
2,730
84.8%
ਬੋਸਨੀਆ ਅਤੇ ਹਰਜ਼ੇਗੋਵਿਨਾ
5
5
20.0%
1
1
0.0%
ਬੁਲਗਾਰੀਆ
0
0
0.0%
2
2
0.0%
ਕਰੋਸ਼ੀਆ
1
1
100.0%
27
88
88.9%
ਸਾਈਪ੍ਰਸ
1
1
0.0%
0
0
0.0%
ਚੈੱਕ ਗਣਰਾਜ
4
23
25.0%
2
6
0.0%
ਡੈੱਨਮਾਰਕ
69
115
69.6%
610
997
89.5%
ਐਸਟੋਨੀਆ
0
0
0.0%
7
13
57.1%
ਫਿਨਲੈਂਡ
35
69
71.4%
279
674
96.4%
ਫਰਾਂਸ
973
1,462
54.5%
7,914
12,578
67.9%
ਜਰਮਨੀ
1,299
1,635
65.1%
6,088
9,820
75.2%
ਯੂਰਪ
ਦੇਸ਼
ਸੰਕਟਕਾਲੀਨ ਪ੍ਰਗਟਾਵੇ ਦੀਆਂ ਬੇਨਤੀਆਂ (EDRs)
EDRs ਲਈ ਨਿਰਧਾਰਿਤ ਖਾਤੇ*
EDRs ਦਾ ਫ਼ੀਸਦ ਜਿੱਥੇ ਕੁਝ ਡੇਟਾ ਤਿਆਰ ਕੀਤਾ ਗਿਆ ਸੀ
ਹੋਰ ਜਾਣਕਾਰੀ ਦੀਆਂ ਬੇਨਤੀਆਂ
ਹੋਰ ਜਾਣਕਾਰੀ ਦੀਆਂ ਬੇਨਤੀਆਂ ਲਈ ਨਿਰਧਾਰਿਤ ਕੀਤੇ ਖਾਤੇ*
ਹੋਰ ਜਾਣਕਾਰੀ ਦੀਆਂ ਬੇਨਤੀਆਂ ਦੀ ਪ੍ਰਤੀਸ਼ਤਤਾ ਜਿੱਥੇ ਕੁਝ ਡਾਟਾ ਤਿਆਰ ਕੀਤਾ ਗਿਆ ਸੀ
ਗ੍ਰੀਸ
1
1
100.0%
9
11
33.3%
ਹੰਗਰੀ
0
0
0.0%
24
54
62.5%
ਆਈਸਲੈਂਡ
0
0
0.0%
2
2
50.0%
ਆਇਰਲੈਂਡ
13
15
61.5%
34
47
17.6%
ਇਟਲੀ
1
1
100.0%
35
60
31.4%
ਕੋਸੋਵੋ
3
4
66.7%
1
1
0.0%
ਲਾਤਵੀਆ
0
0
0.0%
2
5
0.0%
ਲਿਥੁਆਨੀਆ
3
8
0.0%
5
36
60.0%
ਲਕਸਮਬਰਗ
0
0
0.0%
3
16
0.0%
ਮੈਸੇਡੋਨੀਆ
2
8
50.0%
2
2
0.0%
ਮਾਲਟਾ
4
4
50.0%
11
11
72.7%
ਮੋਂਟੇਨੇਗਰੋ
0
0
0.0%
1
1
0.0%
ਨੀਦਰਲੈਂਡ
714
1,039
73.8%
1,049
1,759
84.7%
ਦੇਸ਼
ਸੰਕਟਕਾਲੀਨ ਪ੍ਰਗਟਾਵੇ ਦੀਆਂ ਬੇਨਤੀਆਂ (EDRs)
EDRs ਲਈ ਨਿਰਧਾਰਿਤ ਖਾਤੇ*
EDRs ਦਾ ਫ਼ੀਸਦ ਜਿੱਥੇ ਕੁਝ ਡੇਟਾ ਤਿਆਰ ਕੀਤਾ ਗਿਆ ਸੀ
ਹੋਰ ਜਾਣਕਾਰੀ ਦੀਆਂ ਬੇਨਤੀਆਂ
ਹੋਰ ਜਾਣਕਾਰੀ ਦੀਆਂ ਬੇਨਤੀਆਂ ਲਈ ਨਿਰਧਾਰਿਤ ਕੀਤੇ ਖਾਤੇ*
ਹੋਰ ਜਾਣਕਾਰੀ ਦੀਆਂ ਬੇਨਤੀਆਂ ਦੀ ਪ੍ਰਤੀਸ਼ਤਤਾ ਜਿੱਥੇ ਕੁਝ ਡਾਟਾ ਤਿਆਰ ਕੀਤਾ ਗਿਆ ਸੀ
ਨਾਰਵੇ
701
864
74.75%
248
591
92.74%
ਪੋਲੈਂਡ
18
25
66.67%
132
347
63.64%
ਪੁਰਤਗਾਲ
0
0
0.00%
5
5
0.00%
ਰੋਮਾਨੀਆ
8
26
37.50%
32
66
40.63%
ਸਰਬੀਆ
0
0
0.00%
8
8
0.00%
ਸਲੋਵਾਕੀਆ
1
3
100.00%
0
0
0.00%
ਸਲੋਵੇਨੀਆ
3
4
33.33%
4
4
75.00%
ਸਪੇਨ
4
20
0.00%
100
213
65.00%
ਸਵੀਡਨ
906
1,509
83.44%
2,463
4,613
92.25%
ਸਵਿਟਜ਼ਰਲੈਂਡ
128
191
67.97%
256
614
82.03%
ਤੁਰਕੀ
0
0
0.00%
12
13
0.00%
ਯੂਨਾਈਟਿਡ ਕਿੰਗਡਮ
2,484
2,984
70.81%
11,835
15,902
89.18%
ਹੋਰ
ਦੇਸ਼
ਸੰਕਟਕਾਲੀਨ ਪ੍ਰਗਟਾਵੇ ਦੀਆਂ ਬੇਨਤੀਆਂ (EDRs)
EDRs ਲਈ ਨਿਰਧਾਰਿਤ ਖਾਤੇ*
EDRs ਦਾ ਫ਼ੀਸਦ ਜਿੱਥੇ ਕੁਝ ਡੇਟਾ ਤਿਆਰ ਕੀਤਾ ਗਿਆ ਸੀ
ਹੋਰ ਜਾਣਕਾਰੀ ਦੀਆਂ ਬੇਨਤੀਆਂ
ਹੋਰ ਜਾਣਕਾਰੀ ਦੀਆਂ ਬੇਨਤੀਆਂ ਲਈ ਨਿਰਧਾਰਿਤ ਕੀਤੇ ਖਾਤੇ*
ਹੋਰ ਜਾਣਕਾਰੀ ਦੀਆਂ ਬੇਨਤੀਆਂ ਦੀ ਪ੍ਰਤੀਸ਼ਤਤਾ ਜਿੱਥੇ ਕੁਝ ਡਾਟਾ ਤਿਆਰ ਕੀਤਾ ਗਿਆ ਸੀ
ਆਸਟ੍ਰੇਲੀਆ
296
348
55.4%
1287
2394
82.7%
ਘਾਨਾ
1
1
0.0%
0
0
0.0%
ਭਾਰਤ
445
698
42.5%
2031
3840
61.7%
ਇਰਾਕ
0
0
0.0%
1
1
0.0%
ਇਜ਼ਰਾਈਲ
6
6
66.7%
43
164
97.7%
ਜੌਰਡਨ
31
35
32.3%
155
178
1.9%
ਕੀਨੀਆ
0
0
0.0%
1
1
0.0%
ਕੁਵੈਤ
3
3
66.7%
0
0
0.0%
ਮਾਲਦੀਵ
0
0
0.0%
1
1
0.0%
ਮਾਰੀਸ਼ਸ
1
1
100.0%
0
0
0.0%
ਨੇਪਾਲ
0
0
0.0%
2
2
0.0%
ਨਿਊਜ਼ੀਲੈਂਡ
25
30
64.0%
36
44
83.3%
ਨਾਈਜੀਰੀਆ
0
0
0.0%
1
1
0.0%
ਓਮਾਨ
1
1
100.0%
0
0
0.0%
ਪਾਕਿਸਤਾਨ
9
15
22.2%
4
8
0.0%
ਕਤਰ
1
1
0.0%
1
2
0.0%
ਰੀਯੂਨੀਅਨ
1
1
100.0%
0
0
0.0%
ਸਿੰਗਾਪੁਰ
0
0
0.0%
5
6
0.0%
ਸੰਯੁਕਤ ਅਰਬ ਅਮੀਰਾਤ
31
32
38.7%
1
3
0.0%
* "ਨਿਰਧਾਰਤ ਖਾਤੇ" ਵਰਤੋਂਕਾਰ ਜਾਣਕਾਰੀ ਦੀ ਬੇਨਤੀ ਕਰਨ ਵੇਲੇ ਕਾਨੂੰਨੀ ਅਮਲੀਕਰਨ ਵੱਲੋਂ ਕਾਨੂੰਨੀ ਪ੍ਰਕਿਰਿਆ ਵਿੱਚ ਦਰਸਾਏ ਵਿਲੱਖਣ ਖਾਤਿਆਂ ਦੀ ਗਿਣਤੀ ਨੂੰ ਦਰਸਾਉਂਦੇ ਹਨ। ਇਸ ਤਰ੍ਹਾਂ ਜਿੱਥੇ ਕਿਸੇ ਕਾਨੂੰਨੀ ਬੇਨਤੀ ਵਿੱਚ ਕਈ ਪਛਾਣਕਰਤਾ ਕਿਸੇ ਇੱਕਲੇ ਖਾਤੇ ਦੀ ਪਛਾਣ ਕਰਦੇ ਹਨ, ਉਹਨਾਂ ਨੂੰ ਉਪਰੋਕਤ ਸਾਰਣੀਆਂ ਵਿੱਚ ਇੱਕ “ਨਿਰਧਾਰਤ ਖਾਤੇ” ਦੇ ਤੌਰ 'ਤੇ ਗਿਣਿਆ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕਈ ਬੇਨਤੀਆਂ ਵਿੱਚ ਇੱਕ ਵਿਲੱਖਣ ਖਾਤੇ ਨੂੰ ਨਿਰਧਾਰਤ ਕੀਤਾ ਗਿਆ ਹੈ, ਹਰੇਕ ਬੇਨਤੀ ਨੂੰ ਇੱਕ ਵੱਖਰੇ "ਨਿਰਧਾਰਤ ਖਾਤੇ" ਦੇ ਤੌਰ 'ਤੇ ਗਿਣਿਆ ਜਾਂਦਾ ਹੈ।
ਦੁਵੱਲੇ ਡੇਟਾ ਪਹੁੰਚ ਸਮਝੌਤਿਆਂ ਅਨੁਸਾਰ ਬੇਨਤੀਆਂ
ਇਹ ਭਾਗ ਉਸ ਸਰਕਾਰ ਅਤੇ ਯੂ.ਐਸ. ਸਰਕਾਰ ਦੇ ਵਿਚਕਾਰ ਹੋਏ ਦੁਵੱਲੇ ਡੇਟਾ ਪਹੁੰਚ ਸਮਝੌਤੇ ਅਨੁਸਾਰ ਸੰਯੁਕਤ ਰਾਜ ਤੋਂ ਬਾਹਰ ਦੀਆਂ ਸਰਕਾਰੀ ਸੰਸਥਾਵਾਂ ਵੱਲੋਂ ਵਰਤੋਂਕਾਰ ਜਾਣਕਾਰੀ ਲਈ ਕੀਤੀਆਂ ਬੇਨਤੀਆਂ ਨਾਲ ਸੰਬੰਧਿਤ ਹੈ। ਕਾਨੂੰਨੀ ਜ਼ਰੂਰਤਾਂ ਅਨੁਸਾਰ ਅਸੀਂ ਇਸ ਡੇਟਾ ਦਾ 500 ਸ਼੍ਰੇਣੀਆਂ ਦੀ ਲੜੀ ਵਿੱਚ ਖੁਲਾਸਾ ਕਰਦੇ ਹਾਂ।
ਦੇਸ਼
ਬੇਨਤੀਆਂ
ਖਾਤਾ ਪਛਾਣਕਰਤਾ
ਯੂਨਾਈਟਿਡ ਕਿੰਗਡਮ*
[ਪ੍ਰਕਾਸ਼ਨ 1 ਜੁਲਾਈ 2026 ਤੱਕ ਟਾਲ ਦਿੱਤਾ ਹੈ]
[ਪ੍ਰਕਾਸ਼ਨ 1 ਜੁਲਾਈ 2026 ਤੱਕ ਟਾਲ ਦਿੱਤਾ ਹੈ]
ਆਸਟ੍ਰੇਲੀਆ
0-499
_**
* ਉਸ ਸੀਮਾ ਤੱਕ ਕਿ ਜਿੱਥੇ Snap ਨੂੰ ਯੂਐੱਸ-ਯੂਕੇ ਦੇ ਡੇਟਾ ਪਹੁੰਚ ਸਮਝੌਤੇ ਦੇ ਅਨੁਸਾਰ ਯੂਨਾਈਟਿਡ ਕਿੰਗਡਮ ਤੋਂ ਜਾਂਚ ਸ਼ਕਤੀਆਂ ਐਕਟ ਤਹਿਤ ਬੇਨਤੀਆਂ ਪ੍ਰਾਪਤ ਹੋਈਆਂ ਹਨ, ਅਜਿਹੀਆਂ ਕਿਸੇ ਵੀ ਬੇਨਤੀਆਂ 'ਤੇ ਰਿਪੋਰਟ ਕਰਨ ਵਿੱਚ ਦੇਰੀ ਕੀਤੀ ਜਾਵੇਗੀ ਅਤੇ ਉਸ ਕਾਨੂੰਨ ਦੀਆਂ ਲਾਗੂ ਜ਼ਰੂਰਤਾਂ ਦੇ ਅਨੁਸਾਰ ਹੋਵੇਗੀ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇਹ ਵੇਖੋ: https://www.ipco.org.uk/publications/annual-reports/.
** Snap 'ਤੇ ਯੂਐੱਸ-ਆਸਟ੍ਰੇਲੀਆ ਦੇ ਡੇਟਾ ਪਹੁੰਚ ਸਮਝੌਤੇ ਤਹਿਤ ਸਿਵਾਏ ਇਸ 6-ਮਹੀਨੇ ਦੀ ਰਿਪੋਰਟਿੰਗ ਮਿਆਦ ਵਿੱਚ ਪ੍ਰਾਪਤ ਹੋਈਆਂ ਬੇਨਤੀਆਂ ਦੀ ਕੁੱਲ ਗਿਣਤੀ ਤੋਂ ਇਲਾਵਾ ਪ੍ਰਾਪਤ ਹੋਈਆਂ ਬੇਨਤੀਆਂ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਨੂੰ ਪ੍ਰਕਾਸ਼ਿਤ ਕਰਨ 'ਤੇ ਪਾਬੰਦੀ ਹੈ।
ਸੰਯੁਕਤ ਰਾਜ ਦੀਆਂ ਰਾਸ਼ਟਰੀ ਸੁਰੱਖਿਆ ਬੇਨਤੀਆਂ
ਇਹ ਭਾਗ ਯੂ.ਐੱਸ. ਦੀ ਰਾਸ਼ਟਰੀ ਸੁਰੱਖਿਆ ਕਾਨੂੰਨੀ ਪ੍ਰਕਿਰਿਆ ਅਨੁਸਾਰ ਵਰਤੋਂਕਾਰ ਜਾਣਕਾਰੀ ਦੀਆਂ ਬੇਨਤੀਆਂ ਨਾਲ ਸੰਬੰਧਿਤ ਹੈ। ਹੇਠ ਲਿਖਿਆਂ ਵਿੱਚ ਰਾਸ਼ਟਰੀ ਸੁਰੱਖਿਆ ਪੱਤਰ (NSLs) ਅਤੇ ਵਿਦੇਸ਼ੀ ਖੁਫੀਆ ਨਿਗਰਾਨੀ (FISA) ਦੇ ਅਦਾਲਤ ਦੇ ਆਦੇਸ਼/ਨਿਰਦੇਸ਼ ਸ਼ਾਮਲ ਹਨ। ਅਸੀਂ ਇਸ ਡੇਟਾ ਦਾ 250 ਸ਼੍ਰੇਣੀਆਂ ਦੀ ਲੜੀ ਵਿੱਚ ਖੁਲਾਸਾ ਕਰਦੇ ਹਾਂ।
ਰਾਸ਼ਟਰੀ ਸੁਰੱਖਿਆ
ਬੇਨਤੀਆਂ
ਖਾਤਾ ਪਛਾਣਕਰਤਾ
NSLs ਅਤੇ FISA ਦੇ ਆਦੇਸ਼/ਨਿਰਦੇਸ਼
250-499
1500-1749
ਸਮੱਗਰੀ ਅਤੇ ਖਾਤੇ ਨੂੰ ਹਟਾਉਣ ਦੀਆਂ ਸਰਕਾਰੀ ਬੇਨਤੀਆਂ
ਇਹ ਭਾਗ ਕਿਸੇ ਸਰਕਾਰੀ ਸੰਸਥਾ ਵੱਲੋਂ ਅਜਿਹੀ ਸਮੱਗਰੀ ਅਤੇ ਖਾਤਿਆਂ ਨੂੰ ਹਟਾਉਣ ਦੀਆਂ ਮੰਗਾਂ ਨਾਲ ਸੰਬੰਧਿਤ ਹੈ ਜੋ ਸਾਡੀਆਂ ਸੇਵਾ ਦੀਆਂ ਮਦਾਂ ਜਾਂ ਭਾਈਚਾਰਕ ਸੇਧਾਂ ਦੇ ਤਹਿਤ ਆਗਿਆਯੋਗ ਹੁੰਦੀਆਂ ਸਨ।
ਹਟਾਉਣ ਦੀਆਂ ਬੇਨਤੀਆਂ
ਸਮੱਗਰੀ ਜਾਂ ਖਾਤਾ ਹਟਾਉਣ ਵਾਲੇ ਆਦੇਸ਼ਾਂ ਦਾ ਫ਼ੀਸਦ
0
ਲਾਗੂ ਨਹੀਂ
ਧਿਆਨ ਦਿਓ: ਉਪਰੋਕਤ ਮਾਪਕ ਸਰਕਾਰੀ ਅਧਿਕਾਰੀਆਂ ਤੋਂ ਪ੍ਰਾਪਤ ਹੋਏ ਵੈਧ ਕਾਨੂੰਨੀ ਆਦੇਸ਼ਾਂ ਨਾਲ ਸੰਬੰਧਿਤ ਹਨ, ਜਿਸ ਲਈ Snap ਨੂੰ ਅਜਿਹੀ ਸਮੱਗਰੀ ਅਤੇ / ਜਾਂ ਖਾਤੇ(ਖਾਤਿਆਂ) ਨੂੰ ਹਟਾਉਣ ਦੀ ਲੋੜ ਹੁੰਦੀ ਹੈ ਜੋ ਸਾਡੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੇ ਹਨ। ਇਹਨਾਂ ਮਾਪਕਾਂ ਵਿੱਚ ਇਹ ਸ਼ਾਮਲ ਨਹੀਂ ਹਨ: (i) ਅਜਿਹੀ ਸਮੱਗਰੀ ਅਤੇ / ਜਾਂ ਖਾਤਿਆਂ ਨੂੰ ਹਟਾਉਣ ਦੀਆਂ ਬੇਨਤੀਆਂ ਜੋ ਵੈਧ ਕਾਨੂੰਨੀ ਆਦੇਸ਼ ਨਹੀਂ ਹਨ ਅਤੇ (ii) ਅਜਿਹੀ ਸਮੱਗਰੀ ਅਤੇ / ਜਾਂ ਖਾਤਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਬੇਨਤੀਆਂ ਅਤੇ ਆਦੇਸ਼ ਜਿਨ੍ਹਾਂ ਬਾਰੇ ਅਸੀਂ ਤੈਅ ਕਰਦੇ ਹਾਂ ਕਿ ਉਹ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੇ ਹਨ।
ਬੌਧਿਕ ਜਾਇਦਾਦ ਦੇ ਅਧਿਕਾਰਾਂ ਦੀ ਉਲੰਘਣਾ ਦੇ ਨੋਟਿਸ
ਇਹ ਸ਼੍ਰੇਣੀ ਕਥਿਤ ਤੌਰ 'ਤੇ ਕਾਪੀਰਾਈਟ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਣ ਦੀ ਕਿਸੇ ਵੀ ਜਾਇਜ਼ ਬੇਨਤੀ ਨੂੰ ਦਰਸਾਉਂਦੀ ਹੈ।
ਕਾਪੀਰਾਈਟ ਦੀ ਉਲੰਘਣਾ ਦੇ ਨੋਟਿਸ
ਬੇਨਤੀਆਂ ਦੀ ਪ੍ਰਤੀਸ਼ਤਤਾ ਜਿੱਥੇ ਕੁਝ ਸਮੱਗਰੀ ਨੂੰ ਹਟਾ ਦਿੱਤਾ ਗਿਆ ਸੀ
1,213
76.8%
ਕਾਪੀਰਾਈਟ ਦੀ ਉਲੰਘਣਾ ਦੇ ਜਵਾਬੀ-ਨੋਟਿਸ
ਬੇਨਤੀਆਂ ਦਾ ਫ਼ੀਸਦ ਜਿੱਥੇ ਕੁਝ ਸਮੱਗਰੀ ਨੂੰ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਸੀ
2
100.0%
ਇਹ ਸ਼੍ਰੇਣੀ ਕਥਿਤ ਤੌਰ 'ਤੇ ਕਿਸੇ ਵਪਾਰਕ ਚਿੰਨ੍ਹ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਣ ਦੀ ਕਿਸੇ ਵੀ ਜਾਇਜ਼ ਬੇਨਤੀ ਨੂੰ ਦਰਸਾਉਂਦੀ ਹੈ।
ਵਪਾਰਕ ਚਿੰਨ੍ਹ ਦੀ ਉਲੰਘਣਾ ਦੇ ਨੋਟਿਸ
ਬੇਨਤੀਆਂ ਦੀ ਪ੍ਰਤੀਸ਼ਤਤਾ ਜਿੱਥੇ ਕੁਝ ਸਮੱਗਰੀ ਨੂੰ ਹਟਾ ਦਿੱਤਾ ਗਿਆ ਸੀ
142
55.5%