logoSnap Values

Snapchat ਇਸ਼ਤਿਹਾਰ ਪਾਰਦਰਸ਼ਤਾ

ਇਸ ਪੰਨੇ ਦਾ ਉਦੇਸ਼ ਇਸ ਬਾਰੇ ਪਾਰਦਰਸ਼ਤਾ ਦੇਣਾ ਹੈ ਕਿ ਅਸੀਂ ਇਸ਼ਤਿਹਾਰਾਂ ਦੇ ਸਬੰਧ ਵਿੱਚ ਤੁਹਾਡੇ ਡੈਟਾ ਨੂੰ ਕਿਵੇਂ ਇਕੱਠਾ ਕਰਦੇ ਹਾਂ, ਵਰਤਦੇ ਹਾਂ ਅਤੇ ਸਾਂਝਾ ਕਰਦੇ ਹਾਂ। ਅਸੀਂ ਇਸ਼ਤਿਹਾਰਬਾਜ਼ੀ ਲਈ ਵਰਤੇ ਜਾਂਦੇ ਤੁਹਾਡੇ ਡੈਟਾ ਨੂੰ ਨਿਯੰਤਰਿਤ ਕਰਨ ਲਈ ਤੁਹਾਡੇ ਵੱਲੋਂ ਵਰਤੀਆਂ ਜਾ ਸਕਣ ਵਾਲੀਆਂ Snapchat ਸੈਟਿੰਗਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਤੁਸੀਂ ਸਾਡੇ ਪਰਦੇਦਾਰੀ ਕੇਂਦਰ ਵਿੱਚ ਤੁਹਾਡੇ ਡੈਟਾ ਦੇ ਸੰਬੰਧ ਵਿੱਚ ਸਾਡੇ ਪਰਦੇਦਾਰੀ ਅਭਿਆਸਾਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ।