ਭਾਈਚਾਰਕ ਸੇਧਾਂ

ਇੱਥੇ ਸਨੈਪ ਵਿਖੇ, ਅਸੀਂ ਲੋਕਾਂ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ, ਇਸ ਪਲ ਵਿਚ ਜੀਣ, ਦੁਨੀਆਂ ਬਾਰੇ ਸਿੱਖਣ, ਅਤੇ ਇਕੱਠੇ ਮਸਤੀ ਕਰਨ ਦੇ ਅਧਿਕਾਰ ਦੇ ਕੇ ਮਨੁੱਖੀ ਤਰੱਕੀ ਵਿਚ ਯੋਗਦਾਨ ਪਾਉਂਦੇ ਹਾਂ। ਅਸੀਂ ਸ੍ਵੈ-ਪ੍ਰਗਟਾਵੇ ਦੀ ਵਿਆਪਕ ਲੜੀ ਨੂੰ ਉਤਸ਼ਾਹਿਤ ਕਰਨ ਲਈ ਇਹਨਾਂ ਭਾਈਚਾਰਕ ਸੇਧਾਂ ਨੂੰ ਨੂੰ ਬਣਾਇਆ, ਮਦਦ ਦੇ ਦੌਰਾਨ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ Snapchatters ਹਰ ਰੋਜ਼ ਸਾਡੀਆਂ ਸੇਵਾਵਾਂ ਨੂੰ ਸੁਰੱਖਿਅਤ ਤੌਰ ਤੇ ਇਸਤੇਮਾਲ ਕਰ ਸਕਣ।

ਸੇਵਾ ਦੀਆਂ ਮਦਾਂ

ਅਸੀਂ ਸੇਵਾਂ ਦੀਆਂ ਮਦਾਂ ਨੂੰ ਡ੍ਰਾਫਟ ਕੀਤਾ ਤਾਂਕਿ ਤੁਹਾਨੂੰ ਉਹਨਾਂ ਸਾਰੇ ਨਿਯਮਾਂ ਬਾਰੇ ਪਤਾ ਚੱਲ ਸਕੇ ਜੋ ਸਾਡੇ ਰਿਸ਼ਤੇ ਨੂੰ ਤੁਹਾਡੇ ਨਾਲ ਸ਼ਾਸ਼ਤ ਕਰਦੇ ਹਨ। ਇਹ ਮਦਾਂ ਤੁਹਾਡੇ ਅਤੇ Snap ਵਿਚਕਾਰ ਕਾਨੂੰਨੀ ਤੌਰ ਤੇ ਬੱਝਵੇਂ ਸਮਝੌਤੇ ਬਣਾਉਂਦੀਆਂ ਹਨ। ਕਿਰਪਾ ਇਹਨਾਂ ਨੂੰ ਧਿਆਨ ਨਾਲ ਪੜ੍ਹੋ।

ਪਰਦੇਦਾਰੀ ਨੀਤੀ

Snap Inc. ਇੱਕ ਕੈਮਰਾ ਕੰਪਨੀ ਹੈ। ਸਾਡੀ ਸੇਵਾਵਾਂ- ਵਿਚ ਸਨੈਪਚੇਟ, ਬਿਟੋਮਜੀ ਅਤੇ ਹੋਰ ਸ਼ਾਮਿਲ ਹਨ ਜੋ ਇਸ ਪਰਦੇਦਾਰੀ ਨੀਤੀ ਨਾਲ ਜੁੜੀਆਂ ਹਨ - ਆਪਣੇ ਆਪ ਨੂੰ ਮਜ਼ੇਦਾਰ ਢੰਗ ਨਾਲ ਪ੍ਰਗਟ ਕਰਨ, ਪਲ ਵਿਚ ਜੀਉਣ, ਦੁਨੀਆ ਬਾਰੇ ਸਿੱਖਣ, ਅਤੇ ਮਿਲ ਕੇ ਮਸਤੀ ਕਰਨ ਦੇ ਤੇਜ਼ ਅਤੇ ਮਜ਼ੇਦਾਰ ਢੰਗ ਪ੍ਰਦਾਨ ਕਰਦੀਆਂ ਹਨ! ਅਸੀਂ ਇਸਨੂੰ ਇਸ ਢੰਗ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਲੀਗਲੀਜ਼ ਤੋਂ ਪ੍ਰਸੰਨਤਾਪੂਰਵਕ ਮੁਕਤ ਹੋਵੇ ਜੋ ਅਕਸਰ ਇਹਨਾਂ ਦਸਤਾਵੇਜ਼ਾਂ ਨੂੰ ਭਰਦਾ ਹੈ| ਬੇਸ਼ੱਕ, ਜੇ ਤੁਹਾਡੇ ਕੋਲ ਅਜੇ ਵੀ ਸਾਡੀ ਪਰਦੇਦਾਰੀ ਬਾਰੇ ਨੀਤੀ ਵਿੱਚ ਕਿਸੇ ਵੀ ਚੀਜ਼ ਬਾਰੇ ਸਵਾਲ ਹਨ, ਤਾਂ ਸਾਡੇ ਸਮਰਪਿਤ ਪਰਦੇਦਾਰੀ ਕੇਂਦਰ ਜਾਓ ਜਾਂ ਸਾਨੂੰ ਸਿੱਧਾ ਸੰਪਰਕ ਕਰੋ।