ਖ਼ਬਰ ਪੁਰਾਲੇਖ 2022

Our Transparency Report for the First Half of 2022

November 29, 2022

Today, we are releasing our latest transparency report, which covers the first half of 2022. At Snap, the safety and well-being of our community is our top priority...

Practicing Kindness Online on World Kindness Day

November 10, 2022

Sunday is World Kindness Day, a day dedicated to education and inspiring people to choose kindness – in real life and online. At Snap, kindness is one of our core values, and it is on display daily...

ਫੈਂਟਾਨਿਲ ਦੇ ਖ਼ਤਰਿਆਂ ਬਾਰੇ ਬੇਮਿਸਾਲ ਜਨਤਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

18 ਅਕਤੂਬਰ 2022

ਅੱਜ, ਅਸੀਂ ਨੌਜਵਾਨਾਂ ਨੂੰ ਨਕਲੀ ਗੋਲੀਆਂ ਦੇ ਖ਼ਤਰਿਆਂ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਕਰਨ ਲਈ, YouTube ਵੱਲੋਂ ਫੰਡ ਕੀਤੇ ਐੱਡ ਕੌਂਸਲ ਨਾਲ ਬੇਮਿਸਾਲ ਜਨਤਕ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਵਿੱਚ ਮਦਦ ਕਰਕੇ ਖੁਸ਼ ਹਾਂ...

ਅਮਰੀਕਾ ਦੇ ਫੈਂਟਾਨਾਇਲ ਸੰਕਟ ਦਾ ਮੁਕਾਬਲਾ ਕਰਨ ਲਈ ਸਾਡੇ ਯਤਨ ਜਾਰੀ ਹਨ

12 ਅਕਤੂਬਰ 2022

ਅਗਲੇ ਹਫ਼ਤੇ, Snap ਵੱਲੋਂ ਫੈਂਟਾਨਾਇਲ ਨਾਲ ਜੁੜੇ ਨਕਲੀ ਗੋਲੀਆਂ ਦੇ ਖਤਰੇ ਬਾਰੇ ਮਾਪਿਆਂ ਅਤੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਵਿੱਚ ਮਦਦ ਕਰਨ ਲਈ ਐੱਡ ਕੌਂਸਲ ਨਾਲ ਬੇਮਿਸਾਲ ਜਨਤਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ...

Snap ਦੇ ਨਵੇਂ ਸੁਰੱਖਿਆ ਸਲਾਹਕਾਰ ਬੋਰਡ ਨੂੰ ਮਿਲੋ!

11 ਅਕਤੂਬਰ 2022

ਇਸ ਸਾਲ ਦੀ ਸ਼ੁਰੂਆਤ ਵਿੱਚ Snap ਨੇ ਐਲਾਨ ਕੀਤਾ ਕਿ ਅਸੀਂ ਆਪਣੇ ਸੁਰੱਖਿਆ ਸਲਾਹਕਾਰ ਬੋਰਡ (SAB) ਨੂੰ ਵਾਧੇ ਅਤੇ ਵਿਸਤਾਰ ਦੇ ਉਦੇਸ਼ ਲਈ ਮੁੜ-ਤਿਆਰ ਕਰਾਂਗੇ ਤਾਂ ਕਿ ਭੂਗੋਲਿਕ ਸਥਿਤੀਆਂ, ਸੁਰੱਖਿਆ ਨਾਲ ਸਬੰਧਤ ਵਿਸ਼ਿਆਂ ਦੀ ਵਿਭਿੰਨਤਾ ਨੂੰ ਸ਼ਾਮਲ ਕੀਤਾ ਜਾ ਸਕੇ...

Snapchat 'ਤੇ ਮਾਨਸਿਕ ਸਿਹਤ ਲਈ ਸਹਿਯੋਗ ਅਤੇ ਧੱਕੇਸ਼ਾਹੀ ਦਾ ਮੁਕਾਬਲਾ

6 ਅਕਤੂਬਰ 2022

Snap 'ਤੇ ਸਾਡੇ ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ। ਕਿਉਂਕਿ ਦੁਨੀਆ ਦੇ ਨੌਜਵਾਨ ਆਪਣੀ ਮਾਨਸਿਕ ਸਿਹਤ ਨਾਲ ਜੂਝਦੇ ਹਨ, ਇਸ ਲਈ ਸਾਡੇ ਕੋਲ Snapchatters ਦਾ ਸਹਿਯੋਗ ਕਰਨ ਲਈ ਜ਼ੁੰਮੇਵਾਰੀ ਅਤੇ ਸਾਰਥਕ ਮੌਕਾ ਦੋਵੇਂ ਵਿਕਲਪ ਹਨ...

ਸਕੂਲ ਵਾਪਸੀ ਅਤੇ ਔਨਲਾਈਨ ਸੁਰੱਖਿਆ ਨੂੰ ਤਰਜੀਹ

13 ਸਤੰਬਰ 2022

ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕਿਸ਼ੋਰ ਅਤੇ ਨੌਜਵਾਨ ਸਕੂਲ ਵਾਪਸ ਜਾ ਰਹੇ ਹਨ ਅਤੇ ਗਲੋਬਲ ਮਹਾਂਮਾਰੀ 'ਤੇ ਕਾਫ਼ੀ ਹੱਦ ਤੱਕ ਕਾਬੂ ਪੈ ਗਿਆ ਹੈ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਕਲਾਸਰੂਮ ਵਿੱਚ ਮੁੜ ਦਾਖਲ ਹੋਣਗੇ ਅਤੇ ਕੁਝ ਇਕਸਾਰਤਾ ਨਾਲ ਦੋਸਤਾਂ ਅਤੇ ਸਹਿਪਾਠੀਆਂ ਨਾਲ ਗੱਲਬਾਤ ਕਰਨਗੇ — ਵਿਅਕਤੀਗਤ ਤੌਰ 'ਤੇ ਅਤੇ ਔਨਲਾਈਨ ਦੋਵੇਂ ਤਰੀਕਿਆਂ ਨਾਲ...

ਅਸੀਂ Snapchat 'ਤੇ ਝੂਠੀ ਜਾਣਕਾਰੀ ਨੂੰ ਫ਼ੈਲਣ ਤੋਂ ਕਿਵੇਂ ਰੋਕਦੇ ਹਾਂ

8 ਸਤੰਬਰ 2022

ਸੰਯੁਕਤ ਰਾਜ ਅਮਰੀਕਾ ਵਿੱਚ ਆਉਣ ਵਾਲੀਆਂ ਮੱਧਕਾਲੀ ਚੋਣਾਂ ਨਾਲ, ਅਸੀਂ Snapchat 'ਤੇ ਝੂਠੀ ਜਾਣਕਾਰੀ ਫ਼ੈਲਣ ਨੂੰ ਰੋਕਣ ਲਈ ਆਪਣੇ ਲੰਬੇ ਸਮੇਂ ਦੇ ਨਜ਼ਰੀਏ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਅਤੇ ਸਾਡੇ ਪਲੇਟਫਾਰਮ 'ਤੇ ਝੂਠੀ ਜਾਣਕਾਰੀ ਫ਼ੈਲਣ ਨੂੰ ਰੋਕਣ ਦੀ ਸਾਡੀ ਮਜ਼ਬੂਤ ਬੁਨਿਆਦ ਬਣਾਉਣ ਲਈ ਅਸੀਂ ਨਿਰੰਤਰ ਜਾਰੀ ਕਦਮਾਂ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ।

Snapchat 'ਤੇ ਪਰਿਵਾਰ ਕੇਂਦਰ ਨਾਲ ਜਾਣ-ਪਛਾਣ

8 ਅਗਸਤ 2022

Snap ਵਿਖੇ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਉਤਪਾਦਾਂ ਨੂੰ ਅਸਲ-ਜੀਵਨ ਦੇ ਮਨੁੱਖੀ ਵਤੀਰਿਆਂ, ਅਤੇ ਲੋਕਾਂ ਵੱਲੋਂ ਰੋਜ਼ਾਨਾ ਜ਼ਿੰਦਗੀ ਵਿੱਚ ਇੱਕ-ਦੂਜੇ ਨਾਲ ਕੀਤੇ ਜਾਂਦੇ ਮੇਲ-ਮਿਲਾਪ ਨੂੰ ਦਰਸਾਉਣਾ ਚਾਹੀਦਾ ਹੈ। ਅਸੀਂ ਨਵੇਂ ਸਿਰੇ ਤੋਂ ਵੱਖ-ਵੱਖ ਤਰ੍ਹਾਂ ਨਾਲ ਚੀਜ਼ਾਂ ਬਣਾਉਣ ਲਈ ਇਸ ਤੋਂ ਸ਼ੁਰੂਆਤ ਕੀਤੀ ਹੈ...

ਅਮਰੀਕਾ ਦੀ ਫੈਂਟਾਨਿਲ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਾਡੇ ਚੱਲ ਰਹੇ ਕੰਮ ਬਾਰੇ ਅੱਪਡੇਟ

9 ਜੂਨ 2022

ਪਿਛਲੇ ਸਾਲ, ਫੈਂਟਾਨਿਲ ਦੇ ਖ਼ਤਰਿਆਂ ਅਤੇ ਨਕਲੀ ਗੋਲੀਆਂ ਦੀ ਵਿਆਪਕ ਮਹਾਂਮਾਰੀ ਬਾਰੇ ਨੌਜਵਾਨਾਂ ਦੀ ਜਾਗਰੂਕਤਾ ਨੂੰ ਸਮਝਣ ਲਈ ਸਾਡੇ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ, ਅਸੀਂ ਨੌਜਵਾਨ ਅਮਰੀਕੀਆਂ ਦਾ ਸਰਵੇਖਣ ਕੀਤਾ ਅਤੇ ਜਾਣਿਆ ਕਿ ਲਗਭਗ ਅੱਧੇ (46%) ਨੇ ਉਹਨਾਂ ਦੇ ਔਸਤ ਤਣਾਅ ਪੱਧਰ ਨੂੰ 10 ਵਿੱਚੋਂ 7 ਜਾਂ ਵੱਧ ਦਾ ਦਰਜਾ ਦਿੱਤਾ...

ਮਾਨਸਿਕ ਸਿਹਤ ਜਾਗਰੂਕਤਾ ਮਹੀਨਾ: ਦੇਸ਼ ਵਿਆਪੀ ਫੈਂਟਾਨਾਇਲ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਉਦਯੋਗ-ਵਿਆਪੀ ਮੁਹਿੰਮ ਦਾ ਐਲਾਨ

16 ਮਈ 2022

ਪਿਛਲੇ ਡੇਢ ਸਾਲ ਤੋਂ, Snap ਵੱਲੋਂ ਵਿਆਪਕ ਰਾਸ਼ਟਰੀ ਫੈਂਟਾਨਿਲ ਸੰਕਟ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਨ ਲਈ ਆਪਣੇ ਕੰਮ 'ਤੇ ਗੰਭੀਰਤਾ ਨਾਲ ਧਿਆਨ ਦਿੱਤਾ ਗਿਆ ਹੈ, ਜਿਸ ਵਿੱਚ ਮਹਾਂਮਾਰੀ ਦੌਰਾਨ ਲਗਾਤਾਰ ਵਾਧਾ ਹੋਇਆ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (CDC) ਦਾ ਅੰਦਾਜ਼ਾ ਹੈ ਕਿ ਵੱਧ ਮਾਤਰਾ ਵਿੱਚ ਨਸ਼ਾ ਲੈਣ ਕਾਰਨ 100,000 ਤੋਂ ਵੱਧ ਲੋਕਾਂ ਦੀ ਮੌਤ ਹੋਈ...

Snap ਨੇ ਜਿਨਸੀ ਸ਼ੋਸ਼ਣ ਜਾਗਰੂਕਤਾ ਮਹੀਨੇ ਲਈ It's On Us ਨਾਲ ਭਾਈਵਾਲੀ ਕੀਤੀ

26 ਅਪ੍ਰੈਲ 2022

ਫਰਵਰੀ ਵਿੱਚ, Snapchat ਨੇ ਸਾਡੇ ਮਹੱਤਵਪੂਰਨ ਐਲਾਨ ਲਈ, ਜਾਗਰੂਕਤਾ ਅਤੇ ਰੋਕਥਾਮ ਸਿੱਖਿਆ ਪ੍ਰੋਗਰਾਮਾਂ ਰਾਹੀਂ ਕੈਂਪਸ ਜਿਨਸੀ ਹਮਲੇ ਦਾ ਮੁਕਾਬਲਾ ਕਰਨ ਲਈ ਸਮਰਪਿਤ ਰਾਸ਼ਟਰੀ ਗੈਰ-ਮੁਨਾਫ਼ਾ ਸੰਸਥਾ It's On Us ਨਾਲ ਭਾਈਵਾਲੀ ਕੀਤੀ।

ਸਾਡੇ ਵਧਦੇ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿਓ!

20 ਅਪ੍ਰੈਲ 2022

2018 ਤੋਂ ਲੈ ਕੇ Snap ਦੇ ਸੁਰੱਖਿਆ ਸਲਾਹਕਾਰ ਬੋਰਡ (SAB) ਦੇ ਮੈਂਬਰਾਂ ਨੇ Snapchat ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਵਧਾਉਣ ਬਾਰੇ ਪ੍ਰਤੀਕਰਮ ਦਿੱਤਾ, ਅਤੇ ਉਨ੍ਹਾਂ ਨੇ ਸਾਨੂੰ ਸੁਰੱਖਿਆ ਸਬੰਧੀ ਕੁਝ ਗੁੰਝਲਦਾਰ ਮੁੱਦਿਆਂ ਵੱਲ ਧਿਆਨ ਦਵਾਉਣ ਵਿੱਚ ਮਦਦ ਕੀਤੀ...

2021 ਦੇ ਦੂਜੇ ਅੱਧ ਲਈ ਸਾਡੀ ਪਾਰਦਰਸ਼ਤਾ ਰਿਪੋਰਟ

1 ਅਪ੍ਰੈਲ 2022

ਅਸੀਂ ਆਪਣੀਆਂ ਪਾਰਦਰਸ਼ਤਾ ਰਿਪੋਰਟਾਂ ਨੂੰ ਪਹਿਲਾਂ ਨਾਲੋਂ ਵਧੇਰੇ ਵਿਆਪਕ ਬਣਾਉਣ ਲਈ ਵਚਨਬੱਧ ਹਾਂ। ਇਹ ਅਜਿਹੀ ਜ਼ਿੰਮੇਵਾਰੀ ਹੈ, ਜਿਸ ਨੂੰ ਅਸੀਂ ਹਲਕੇ ਵਿੱਚ ਨਹੀਂ ਲੈਂਦੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਹਿਤਧਾਰਕ ਆਨਲਾਈਨ ਸੁਰੱਖਿਆ ਅਤੇ ਜਵਾਬਦੇਹੀ ਦਾ ਓਨਾ ਹੀ ਧਿਆਨ ਰੱਖਦੇ ਹਨ ਜਿੰਨਾ ਕਿ ਅਸੀਂ...

Snap ਦੇ ਵਿਕਾਸਕਾਰ ਪਲੇਟਫਾਰਮ ਲਈ ਨਵੀਆਂ ਨੀਤੀਆਂ ਦਾ ਐਲਾਨ

17 ਮਾਰਚ 2022

ਅਸੀਂ ਚਾਹੁੰਦੇ ਹਾਂ Snapchatters ਸਾਡੀਆਂ ਸੇਵਾਵਾਂ ਦਾ ਅਨੰਦ ਲੈਣ ਅਤੇ ਸੁਰੱਖਿਅਤ ਰਹਿਣ, ਅਤੇ ਇਹ ਟੀਚਾ ਤੀਜੀ-ਧਿਰ ਦੇ ਵਿਕਾਸਕਾਰਾਂ ਲਈ ਸਾਡੇ ਉਤਪਾਦ, ਸਾਡੀਆਂ ਨੀਤੀਆਂ ਅਤੇ ਸਾਡੇ ਪਲੇਟਫਾਰਮਾਂ ਦੇ ਡਿਜ਼ਾਇਨ ਨੂੰ ਪ੍ਰੇਰਿਤ ਕਰਦਾ ਹੈ। ਅਸੀਂ ਤਕਨੀਕਾਂ ਤਿਆਰ ਕਰਨ 'ਤੇ ਵੀ ਧਿਆਨ ਦੇ ਰਹੇ ਹਾਂ...

Snap ਨਕਸ਼ੇ 'ਤੇ ਦੋਸਤਾਂ ਦੀ ਭਾਲ

18 ਫਰਵਰੀ 2022

Snap 'ਤੇ ਅਸੀਂ ਦੋਸਤਾਂ ਨੂੰ ਕਿਤੋਂ ਵੀ ਜੁੜੇ ਰਹਿਣ ਵਿੱਚ ਮਦਦ ਕਰਦੇ ਹਾਂ, ਅਤੇ ਅਸੀਂ ਆਪਣੇ ਭਾਈਚਾਰੇ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੀ ਪੜਚੋਲ ਕਰਨ ਲਈ ਹੋਰ ਔਜ਼ਾਰ ਦੇਣਾ ਚਾਹੁੰਦੇ ਹਾਂ। ਇਸ ਲਈ ਅੱਜ, ਅਸੀਂ ਨਵੀਂ ਸੁਰੱਖਿਆ ਵਿਸ਼ੇਸ਼ਤਾ ਪੇਸ਼ ਕਰ ਰਹੇ ਹਾਂ...

ਸੁਰੱਖਿਅਤ ਇੰਟਰਨੈੱਟ ਦਿਵਸ 2022: ਤੁਹਾਡੀ ਰਿਪੋਰਟ ਮਾਇਨੇ ਰੱਖਦੀ ਹੈ!

8 ਫਰਵਰੀ 2022

ਅੱਜ ਅੰਤਰਰਾਸ਼ਟਰੀ ਸੁਰੱਖਿਅਤ ਇੰਟਰਨੈੱਟ ਦਿਵਸ (SID), ਸਲਾਨਾ ਸਮਾਗਮ ਹੈ, ਜੋ ਦੁਨੀਆ ਭਰ ਦੇ ਲੋਕਾਂ ਲਈ ਇੱਕਠੇ ਹੋ ਕੇ ਇੰਟਰਨੈੱਟ ਨੂੰ ਹਰ ਕਿਸੇ ਲਈ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਲਈ ਸਮਰਪਿਤ ਹੈ, ਖਾਸ ਕਰਕੇ ਨੌਜਵਾਨਾਂ ਵਾਸਤੇ...

ਡੇਟਾ ਪਰਦੇਦਾਰੀ ਦਿਵਸ: Snapchatters ਦੀ ਪਰਦੇਦਾਰੀ ਅਤੇ ਤੰਦਰੁਸਤੀ ਦਾ ਸਮਰਥਨ

28 ਜਨਵਰੀ 2022

ਪਰਦੇਦਾਰੀ ਦਾ ਸਨਮਾਨ ਅਤੇ ਸੁਰੱਖਿਆ ਕਰਨ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਲਈ ਅੱਜ ਡੇਟਾ ਪਰਦੇਦਾਰੀ ਦਿਵਸ ਹੈ। ਪਰਦੇਦਾਰੀ ਨੂੰ ਹਮੇਸ਼ਾ Snapchat ਦੀ ਮੁੱਢਲੀ ਵਰਤੋਂ ਅਤੇ ਮਿਸ਼ਨ ਵਿੱਚ ਤਰਜੀਹ ਦਿੱਤੀ ਗਈ ਹੈ...

ਸਾਡੇ ਗਲੋਬਲ ਪਲੇਟਫਾਰਮ ਸੁਰੱਖਿਆ ਦੀ ਮੁਖੀ ਨੂੰ ਮਿਲੋ

25 ਜਨਵਰੀ 2022

ਸਤਿ ਸ੍ਰੀ ਅਕਾਲ, Snapchat ਭਾਈਚਾਰੇ! ਮੇਰਾ ਨਾਮ ਜੈਕਲੀਨ ਬੇਉਚੇਰ ਹੈ ਅਤੇ ਮੈਂ ਪਿਛਲੇ ਪਤਝੜ ਵਿੱਚ ਕੰਪਨੀ ਦੀ ਪਲੇਟਫਾਰਮ ਸੁਰੱਖਿਆ ਦੇ ਪਹਿਲੇ ਗਲੋਬਲ ਪ੍ਰਮੁੱਖ ਵਜੋਂ Snap ਵਿੱਚ ਸ਼ਾਮਲ ਹੋਈ...

ਫੈਂਟਾਨਿਲ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਾਡੇ ਕੰਮ ਦਾ ਵਿਸਤਾਰ

18 ਜਨਵਰੀ 2022

ਪਿਛਲੇ ਸਾਲ ਦੇ ਅਖੀਰ ਵਿੱਚ, CDC ਨੇ ਐਲਾਨ ਕੀਤਾ ਕਿ ਅਮਰੀਕਾ ਵਿੱਚ 12 ਮਹੀਨਿਆਂ ਦੀ ਮਿਆਦ ਵਿੱਚ 100,000 ਤੋਂ ਵੱਧ ਲੋਕਾਂ ਦੀ ਨਸ਼ੀਲੇ ਪਦਾਰਥ ਵੱਧ ਵਰਤਣ ਕਾਰਨ ਮੌਤ ਹੋਈ - ਫੈਂਟਾਨਿਲ ਇਸ ਵਾਧੇ ਦਾ ਪ੍ਰਮੁੱਖ ਕਾਰਨ ਹੈ। ਇਸ ਹੈਰਾਨ ਕਰਨ ਵਾਲੇ ਡੇਟਾ ਮੁਤਾਬਕ ਇਸ ਦੀ ਮਾਰ ਹਰ ਘਰ ਤੱਕ ਹੈ - ਅਸੀਂ ਇਸ ਨੂੰ ਭਿਆਨਕ ਮੰਨਦੇ ਹਾਂ...