ਤਾਜ਼ਾ ਖ਼ਬਰਾਂ
ਜੇ ਤੁਹਾਡੇ ਕੋਲ ਮੀਡੀਆ ਸਬੰਧੀ ਕੋਈ ਸਵਾਲ ਹੈ, ਤਾਂ ਕਿਰਪਾ ਕਰਕੇ press@snap.com 'ਤੇ ਈਮੇਲ ਕਰੋ

Giving Teens a Seat at the Table: Some Learnings from Snap’s Councils for Digital Well-Being
On the heels of the Summit for our second U.S. Council for Digital Well-Being in Santa Monica, we gathered at our London office for the first capstone event and graduation ceremony for our inaugural European cohort.
Reflections on Five Years in Safety at Snap
As I mark this milestone, I want to look back at how we have evolved our defenses to protect the most important aspect of our platform: our community.
Age Assurance Progress Update: More Than One Million UK Snapchatters Confirmed as Over 18
More than one million UK Snapchatters have now been confirmed as over 18 through our rollout of highly effective age assurance (HEAA).
ਡਿਜੀਟਲ ਤੰਦਰੁਸਤੀ ਜਾਂਚ: ਕਮਜ਼ੋਰ ਕਿਸ਼ੋਰਾਂ ਦੀ ਸੁਰੱਖਿਆ ਕਰਨਾ: ਭਾਈਵਾਲੀ ਦੀ ਤਾਕਤ
ਇਸ ਗੱਲਬਾਤ ਵਿੱਚ Snap ਦੇ ਸੁਰੱਖਿਆ ਆਊਟਰੀਚ ਦੇ ਨਿਰਦੇਸ਼ਕ ਰਾਸ਼ਟਰੀ ਬਾਲ ਸੁਰੱਖਿਆ ਟਾਸਕ ਫੋਰਸ (NCPTF) ਦੇ ਨੁਮਾਇੰਦਿਆਂ ਨਾਲ ਮਿਲ ਕੇ ਇਸ ਗੱਲ 'ਤੇ ਚਰਚਾ ਕਰਦੇ ਹਨ ਕਿ ਤਕਨਾਲੋਜੀ, ਸਹਿਯੋਗ ਅਤੇ ਭਰੋਸੇਯੋਗ ਬਾਲਗ ਲਾਪਤਾ ਅਤੇ ਕਮਜ਼ੋਰ ਨੌਜਵਾਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਵਿੱਚ ਕਿਵੇਂ ਮਦਦ ਕਰ ਸਕਦੇ ਹਨ।
AI ਸਾਖਰਤਾ ਕਿਉਂ ਨਵੀਂ ਸੁਰੱਖਿਆ ਜ਼ਰੂਰਤ ਹੈ
ਅੱਜ, ਅਸੀਂ ਸਾਡੇ ਡਿਜੀਟਲ ਤੰਦਰੁਸਤੀ ਸੂਚਕਾਂਕ (DWBI) ਅਧਿਐਨ ਦੇ ਪੰਜਵੇਂ ਅਤੇ ਆਖਰੀ ਸਾਲ ਦੀਆਂ ਕੁਝ ਨਵੀਆਂ ਅੰਦਰੂਨੀ-ਝਾਤਾਂ ਨੂੰ ਸਾਂਝਾ ਕਰ ਰਹੇ ਹਾਂ, ਖਾਸ ਕਰਕੇ ਉਹ ਨਤੀਜੇ ਜੋ AI ਵੱਲੋਂ ਤਿਆਰ ਕੀਤੀ ਜਾਂਦੀ ਸਮੱਗਰੀ ਦੇ ਬਦਲਦੇ ਰੂਪ ਅਤੇ ਆਪਸੀ ਰਿਸ਼ਤਿਆਂ 'ਤੇ ਇਸਦੇ ਪੈਣ ਵਾਲੇ ਅਸਰ 'ਤੇ ਧਿਆਨ ਦਵਾਉਂਦੇ ਹਨ।
ਡਿਜੀਟਲ ਤੰਦਰੁਸਤੀ ਲਈ Snap ਦੀ 2026 ਦੀ ਅਮਰੀਕੀ ਕੌਂਸਲ ਨੂੰ ਮਿਲੋ
ਬੱਚਿਆਂ ਦੀ ਆਨਲਾਈਨ ਸੁਰੱਖਿਆ ਲਈ ਸੋਸ਼ਲ ਮੀਡੀਆ ਪਾਬੰਦੀਆਂ ਤੋਂ ਕਿਤੇ ਵੱਧ ਕੁਝ ਕਰਨ ਦੀ ਲੋੜ ਹੈ
ਸੋਸ਼ਲ ਮੀਡੀਆ ਪਾਬੰਦੀਆਂ ਮੌਜੂਦਾ ਜੋਖਮਾਂ ਨੂੰ ਘਟਾਉਣ ਦੀ ਬਜਾਏ ਨਵੇਂ ਜੋਖਮ ਕਿਉਂ ਪੈਦਾ ਕਰ ਸਕਦੀਆਂ ਹਨ
The Heat Initiative/ParentsTogether Action ਰਿਪੋਰਟ 'ਤੇ ਸਾਡਾ ਜਵਾਬ
ਆਨਲਾਈਨ ਜਿਨਸੀ ਜਬਰੀ ਵਸੂਲੀ ਦੇ ਵਿਰੁੱਧ ਲੜਨਾ
ਅਸੀਂ ਮਹਿਸੂਸ ਕੀਤਾ ਕਿ ਇਹ ਮਹੱਤਵਪੂਰਨ ਸੀ: ਕੁਝ ਸੰਬੰਧਿਤ ਪਿਛੋਕੜ ਦੀ ਪੇਸ਼ਕਸ਼ ਕਰਨਾ; ਪਛਾਣ, ਪ੍ਰਾਪਤ ਹੋਈਆਂ ਰਿਪੋਰਟਾਂ ਅਤੇ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਸਪੁਰਦਗੀਆਂ ਬਾਰੇ ਅੱਪਡੇਟ ਕਰਨਾ; ਅਤੇ ਆਨਲਾਈਨ ਪਲੇਟਫਾਰਮਾਂ ਅਤੇ ਸੇਵਾਵਾਂ ਵਿੱਚ ਨਾਬਾਲਗਾਂ ਅਤੇ ਬਾਲਗਾਂ ਦੋਵਾਂ ਲਈ ਮੌਜੂਦ ਇਸ ਅਸਲ ਖਤਰੇ ਨਾਲ ਨਜਿੱਠਣ ਲਈ Snap ਜਿਨ੍ਹਾਂ ਅਨੇਕ ਤਰੀਕਿਆਂ ਨਾਲ ਕੰਮ ਕਰ ਰਿਹਾ ਹੈ, ਉਨ੍ਹਾਂ ਬਾਰੇ ਹੋਰ ਝਲਕ ਦੇਣਾ।
ਕਿਸ਼ੋਰਾਂ ਨੂੰ ਆਨਲਾਈਨ ਪ੍ਰਫੁੱਲਤ ਹੋਣ ਵਿੱਚ ਮਦਦ ਕਰਨਾ: ਪੇਸ਼ ਹੈ Snapchat ਦੀ ਨਵੀਂ 'ਡਿਜੀਟਲ ਤੰਦਰੂਸਤੀ ਜਾਂਚ' ਲੜੀ
ਜਿਵੇਂ ਕਿ ਸਾਡਾ ਮਾਨਸਿਕ ਸਿਹਤ ਜਾਗਰੂਕਤਾ ਮਹੀਨਾ ਸਮਾਪਤ ਹੋ ਰਿਹਾ ਹੈ, ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਦੀ ਭਾਵਨਾਤਮਕ ਅਤੇ ਮਨੋਵਿਗਿਆਨਕ ਤੰਦਰੁਸਤੀ ਵਿੱਚ ਸਹਿਯੋਗ ਕਰਨਾ ਸਿਰਫ਼ 31 ਦਿਨਾਂ ਦਾ ਕੋਈ ਖਾਨਾ ਪੂਰਤੀ ਵਾਲਾ ਕੰਮ ਨਹੀਂ ਹੈ, ਇਹ ਸਾਲ ਭਰ ਦੀ ਵਚਨਬੱਧਤਾ ਹੈ ਜਿਸ ਲਈ ਲਗਾਤਾਰ ਧਿਆਨ ਅਤੇ ਸਹਿਯੋਗੀ ਯਤਨ ਦੀ ਲੋੜ ਹੈ।
ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ 2026 ਦਾ ਸਨਮਾਨ ਕਰਨਾ
29 ਅਪ੍ਰੈਲ 2026 ਨੂੰ ਪੰਜਵਾਂ ਸਲਾਨਾ ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ ਹੈ—ਇਹ ਪਲ ਰੁਕਣ, ਨਵੇਂ ਸਿਰਿਓਂ ਸ਼ੁਰੂਆਤ ਅਤੇ ਕੰਮ ਕਰਨ ਦਾ ਹੈ।
ਨਵੀਂ ਖੋਜ ਦਰਸਾਉਂਦੀ ਹੈ ਕਿ ਆਸਟ੍ਰੇਲੀਆਈ ਮਾਪਿਆਂ ਨੂੰ ਚਿੰਤਾ ਹੈ ਕਿ 16 ਤੋਂ ਘੱਟ ਉਮਰ 'ਤੇ ਲੱਗੀ ਪਾਬੰਦੀ ਕਿਸ਼ੋਰਾਂ ਨੂੰ ਸੁਰੱਖਿਅਤ ਨਹੀਂ ਕਰੇਗੀ
ਆਸਟ੍ਰੇਲੀਆ ਦੀ ਪਾਬੰਦੀ ਇਸ ਸਮੇਂ ਤੱਕ ਕਿਸ਼ੋਰਾਂ ਅਤੇ ਮਾਪਿਆਂ ਦੇ ਜੀਵਨ 'ਤੇ ਕਿਵੇਂ ਪ੍ਰਭਾਵ ਪਾ ਰਹੀ ਹੈ, ਇਸ ਬਾਰੇ ਹੋਰ ਜਾਣਨ ਲਈ ਅਸੀਂ ਪਾਬੰਦੀਆਂ ਦੇ ਲਾਗੂ ਹੋਣ ਤੋਂ ਲਗਭਗ ਦਸ ਹਫ਼ਤਿਆਂ ਬਾਅਦ YouGov ਨੂੰ ਕਿਸ਼ੋਰਾਂ (13-17 ਸਾਲ ਦੀ ਉਮਰ) ਦੇ 500 ਆਸਟ੍ਰੇਲੀਆਈ ਮਾਪਿਆਂ ਦਾ ਸਰਵੇਖਣ ਕਰਨ ਦਾ ਕੰਮ ਸੌਂਪਿਆ।